Thursday, 26 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Education

3723 storys
ਯੂਨੀਵਰਸਿਟੀ ਟੋਪਰਜ਼ ਨੂੰ ਸਨਮਾਨਿਤ ਕਰਨ ਲਈ ਆਈਕੇਜੀਪੀਟੀਯੂ ਕੈਂਪਸ ਹੁਸ਼ਿਆਰਪੁਰ ਵਿਖੇ ਸਨਮਾਨ ਸਮਾਰੋਹ ਆਯੋਜਿਤ

ਯੂਨੀਵਰਸਿਟੀ ਟੋਪਰਜ਼ ਨੂੰ ਸਨਮਾਨਿਤ ਕਰਨ ਲਈ ਆਈਕੇਜੀਪੀਟੀਯੂ ਕੈਂਪਸ ਹੁਸ਼ਿਆਰਪੁਰ ਵਿਖੇ ਸਨਮਾਨ ਸਮਾਰੋਹ ਆਯੋਜਿਤ

By Paigam-E-Jagat · 11 Oct 2025

ਹੁਸ਼ਿਆਰਪੁਰ, 10 ਅਕਤੂਬਰ, 2025- ਆਈਕੇਜੀਪੀਟੀਯੂ ਕੈਂਪਸ ਹੁਸ਼ਿਆਰਪੁਰ ਲਈ ਇੱਕ ਮਾਣ ਵਾਲਾ ਪਲ ਕਿਉਂਕਿ ਸੰਸਥਾ ਨੇ ਬੀਸੀਏ 2022 ਬੈਚ ਦੀ ਵਿਦਿਆਰਥਣ ਰਸ਼ਿਕਾ ਸ਼…

ਖਾਨਪੁਰ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀਆਂ ਦੀ ਸਿਖਲਾਈ ਸੰਪੰਨ

ਖਾਨਪੁਰ ਸਕੂਲ ਵਿਖੇ ਸਕੂਲ ਪ੍ਰਬੰਧਕ ਕਮੇਟੀਆਂ ਦੀ ਸਿਖਲਾਈ ਸੰਪੰਨ

By Paigam-E-Jagat · 08 Oct 2025

ਗੜ੍ਹਸ਼ੰਕਰ- ਪੰਜਾਬ ਸਰਕਾਰ ਅਤੇ ਸਕੂਲ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਖਾਨਪੁਰ ਵਿਖੇ ਸੈਂਟਰ ਖਾਨਪੁਰ ਅਧੀਨ ਆਉਂਦੇ ਸਕੂਲ ਜਿਨਾਂ ਵਿੱਚ…

ਮੋਹਾਲੀ ਜ਼ਿਲ੍ਹੇ ਦੇ 500 ਤੋਂ ਵੱਧ ਅੱਪਰ ਪ੍ਰਾਇਮਰੀ ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਦੀ ਮੀਟਿੰਗ ਆਯੋਜਿਤ

ਮੋਹਾਲੀ ਜ਼ਿਲ੍ਹੇ ਦੇ 500 ਤੋਂ ਵੱਧ ਅੱਪਰ ਪ੍ਰਾਇਮਰੀ ਸਰਕਾਰੀ ਏਡਿਡ ਅਤੇ ਪ੍ਰਾਈਵੇਟ ਸਕੂਲ ਮੁਖੀਆਂ ਦੀ ਮੀਟਿੰਗ ਆਯੋਜਿਤ

By Paigam-E-Jagat · 08 Oct 2025

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 08 ਅਕਤੂਬਰ 2025: ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਦੀ ਅਗਵਾਈ ਹੇਠ ਸੂਬੇ ਵਿੱਚ ਚਲ ਰਹੇ ਵੱਖ-ਵੱਖ ਵਿਦ…

ਐੱਮ ਏ ਰਾਜਨੀਤੀ ਸ਼ਾਸਤਰ ਦੇ ਦੂਜਾ ਅਤੇ ਚੌਥਾ ਸਮੈਸਟਰ ਦਾ ਨਤੀਜਾ ਸ਼ਾਨਦਾਰ

ਐੱਮ ਏ ਰਾਜਨੀਤੀ ਸ਼ਾਸਤਰ ਦੇ ਦੂਜਾ ਅਤੇ ਚੌਥਾ ਸਮੈਸਟਰ ਦਾ ਨਤੀਜਾ ਸ਼ਾਨਦਾਰ

By Paigam-E-Jagat · 08 Oct 2025

ਗੜ੍ਹਸ਼ੰਕਰ, 8 ਅਕਤੂਬਰ- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਨਤੀਜਿਆਂ ਵਿੱਚ ਖੇਤਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਵਿੱਚ ਚੱਲ…

ਸਰਕਾਰੀ ਕਾਲਜ ਜਾਡਲਾ ਵਿਖੇ ਡਿਪਟੀ ਡਾਇਰੈਕਟਰ ਹਰਜਿੰਦਰ ਸਿੰਘ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ

ਸਰਕਾਰੀ ਕਾਲਜ ਜਾਡਲਾ ਵਿਖੇ ਡਿਪਟੀ ਡਾਇਰੈਕਟਰ ਹਰਜਿੰਦਰ ਸਿੰਘ ਨੇ ਬਤੌਰ ਪ੍ਰਿੰਸੀਪਲ ਅਹੁਦਾ ਸੰਭਾਲਿਆ

By Paigam-E-Jagat · 04 Oct 2025

ਨਵਾਂਸ਼ਹਿਰ;- 1 ਅਕਤੂਬਰ 2025 ਨੂੰ ਐਸ. ਡੀ. ਐਸ. ਸਰਕਾਰੀ ਕਾਲਜ, ਜਾਡਲਾ ਵਿੱਚ ਇਕ ਮਹੱਤਵਪੂਰਨ ਮੌਕਾ ਰਿਹਾ ਜਦੋਂ ਡਾ. ਹਰਜਿੰਦਰ ਸਿੰਘ, ਜੋ ਕਿ ਡਿਪਟੀ ਡਾਇਰੈਕ…

ਸਿੱਖ ਨੈਸ਼ਨਲ ਕਾਲਜ ਬੰਗਾ ਦਾ ਆਰਟਸ ਵਿਭਾਗ ਲਗਾਤਾਰ ਤੀਜੀ ਵਾਰ ਬਣਿਆ "ਪਰਵਾਜ਼ 2025" ਦਾ ਓਵਰਆਲ ਚੈਂਪੀਅਨ

ਸਿੱਖ ਨੈਸ਼ਨਲ ਕਾਲਜ ਬੰਗਾ ਦਾ ਆਰਟਸ ਵਿਭਾਗ ਲਗਾਤਾਰ ਤੀਜੀ ਵਾਰ ਬਣਿਆ "ਪਰਵਾਜ਼ 2025" ਦਾ ਓਵਰਆਲ ਚੈਂਪੀਅਨ

By Paigam-E-Jagat · 04 Oct 2025

ਬੰਗਾ/ਨਵਾਂਸ਼ਹਿਰ- ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਪ੍ਰਿੰਸੀਪਲ ਡਾ ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਤਿੰਨ ਰੋਜ਼ਾ "ਪਰਵ…

ਸਕੂਲ ਮੈਨੇਜਮੈਂਟ ਕਮੇਟੀਆ ਦਾ ਟ੍ਰੈਨਿੰਗ ਸੈਮੀਨਾਰ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਵਿਖੇ ਲਗਾਇਆ ਗਿਆ

ਸਕੂਲ ਮੈਨੇਜਮੈਂਟ ਕਮੇਟੀਆ ਦਾ ਟ੍ਰੈਨਿੰਗ ਸੈਮੀਨਾਰ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਵਿਖੇ ਲਗਾਇਆ ਗਿਆ

By Paigam-E-Jagat · 04 Oct 2025

ਗੜ੍ਹਸ਼ੰਕਰ- ਅੱਜ ਸਕੂਲ ਆਫ ਐਮੀਨੈਂਸ ਗੜ੍ਹਸ਼ੰਕਰ ਜਿਲਾ ਹੁਸ਼ਿਆਰਪੁਰ ਵਿਖੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲ ਮੈਨੇਜਮੈਂਟ ਕਮੇਟੀ ਦਾ ਟ੍ਰੇਨਿੰਗ ਸੈਮੀਨ…

ਡਾ. ਕੁਲਵਿੰਦਰ ਪਰਮਾਰ (ਪੀਟੀਯੂ) ਵੱਲੋਂ ਪ੍ਰੇਰਕ ਗੈਸਟ ਲੈਕਚਰ ਦਿੱਤਾ ਗਿਆ

ਡਾ. ਕੁਲਵਿੰਦਰ ਪਰਮਾਰ (ਪੀਟੀਯੂ) ਵੱਲੋਂ ਪ੍ਰੇਰਕ ਗੈਸਟ ਲੈਕਚਰ ਦਿੱਤਾ ਗਿਆ

By Paigam-E-Jagat · 03 Oct 2025

ਹੁਸ਼ਿਆਰਪੁਰ- ਬਾਬਾ ਔਗੜ ਸ਼੍ਰੀ ਫਤਿਹ ਨਾਥ ਜੀ ਗਰਲਜ਼ ਕਾਲਜ, ਜੇਜੋਂ ਦੋਆਬਾ ਹੁਸ਼ਿਆਰਪੁਰ ਵਿਖੇ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਡਾ. ਕੁਲਵਿੰਦਰ ਪਰਮਾਰ (ਪੀ…

ਸਕਾਊਟ ਗਾਈਡ ਕੈਂਪ ਲਗਾਕੇ 80 ਬੱਚਿਆਂ ਨੂੰ ਆਪਣੇ ਅਤੇ ਮਾਨਵਤਾ ਦੇ ਭਲੇ ਲਈ ਤਿਆਰ ਕੀਤਾ- ਸਰਲਾ ਭਟਨਾਗਰ।

ਸਕਾਊਟ ਗਾਈਡ ਕੈਂਪ ਲਗਾਕੇ 80 ਬੱਚਿਆਂ ਨੂੰ ਆਪਣੇ ਅਤੇ ਮਾਨਵਤਾ ਦੇ ਭਲੇ ਲਈ ਤਿਆਰ ਕੀਤਾ- ਸਰਲਾ ਭਟਨਾਗਰ।

By Paigam-E-Jagat · 03 Oct 2025

ਪਟਿਆਲਾ:- ਭਾਰਤ ਸਕਾਊਟ ਗਾਈਡ ਦੇ ਜ਼ਿਲ੍ਹਾ ਚੀਫ ਕਮਿਸ਼ਨਰ ਕਮ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ਼੍ਰੀ ਸੰਜੀਵ ਸ਼ਰਮਾ ਦੀ ਹਦਾਇਤਾਂ ਅਨੁਸਾਰ, ਵੀਰ ਹਕੀਕਤ ਰਾਏ ਮਾ…

ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ

ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਲਗਾਇਆ ਵਿੱਦਿਅਕ ਟੂਰ

By Paigam-E-Jagat · 03 Oct 2025

ਬੰਗਾ/ਨਵਾਂਸ਼ਹਿਰ- ਸਿੱਖ ਨੈਸ਼ਨਲ ਕਾਲਜ, ਬੰਗਾ ਦੇ ਪੋਸਟ ਗ੍ਰੈਜੂਏਟ ਕਾਮਰਸ ਵਿਭਾਗ ਨੇ 25 ਸਤੰਬਰ 2025 ਨੂੰ ਡਾ. ਕਮਲਦੀਪ ਕੌਰ, ਵਿਭਾਗ ਮੁਖੀ ਦੀ ਅਗਵਾਈ ਹੇਠ ਇ…

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ ਐਨ.ਡੀ.ਏ. ਦੀ ਲਿਖਤੀ ਪ੍ਰੀਖਿਆ ਕੀਤੀ ਪਾਸ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ 47 ਕੈਡਿਟਾਂ ਨੇ ਐਨ.ਡੀ.ਏ. ਦੀ ਲਿਖਤੀ ਪ੍ਰੀਖਿਆ ਕੀਤੀ ਪਾਸ

By Paigam-E-Jagat · 02 Oct 2025

ਚੰਡੀਗੜ੍ਹ, 2 ਅਕਤੂਬਰ: ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੁਹਾਲੀ) ਦੇ 47 ਕੈਡਿਟਾਂ ਨੇ ਐਨ.ਡੀ.ਏ.-156 ਕੋਰਸ…

ਖ਼ਾਲਸਾ ਕਾਲਜ ’ਚ ‘ਸੋਸ਼ਲ ਮੀਡੀਆ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ’ ਵਿਸ਼ੇ ’ਤੇ ਲੈਕਚਰ ਕਰਵਾਇਆ

ਖ਼ਾਲਸਾ ਕਾਲਜ ’ਚ ‘ਸੋਸ਼ਲ ਮੀਡੀਆ ਅਤੇ ਨੌਜਵਾਨਾਂ ਦੀ ਮਾਨਸਿਕ ਸਿਹਤ’ ਵਿਸ਼ੇ ’ਤੇ ਲੈਕਚਰ ਕਰਵਾਇਆ

By Paigam-E-Jagat · 02 Oct 2025

ਗੜ੍ਹਸ਼ੰਕਰ- ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿਖੇ ਕਾਲਜ ਦੇ ਐਜ਼ੂਕੇਸ਼ਨ ਵਿਭਾਗ ਵਲੋਂ ਸਾਇਕੈਟਰੀ ਸੈੱਲ ਦੇ ਸਹਿਯੋਗ ਨਾਲ ਪਿ੍ਰੰਸੀਪਲ ਡਾ. ਅਮਨਦੀ…

ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਨੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ 2025 ਮਨਾਇਆ

ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਨੇ ਅੰਤਰਰਾਸ਼ਟਰੀ ਬਜ਼ੁਰਗ ਦਿਵਸ 2025 ਮਨਾਇਆ

By Paigam-E-Jagat · 02 Oct 2025

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਅਕਤੂਬਰ: ਡਾ. ਬੀ. ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਵੱਲੋਂ ਸੰਯੁਕਤ ਰਾਸ਼ਟਰ ਅੰਤਰਰਾਸ਼ਟਰੀ…

ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਸਵੱਛਤਾ ਅਭਿਆਨ ਮਨਾਇਆ ਗਿਆ

ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਵਿਖੇ ਸਵੱਛਤਾ ਅਭਿਆਨ ਮਨਾਇਆ ਗਿਆ

By Paigam-E-Jagat · 02 Oct 2025

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਅਕਤੂਬਰ: ਡਾ. ਬੀ. ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਨੇ ਅਧਿਆਪਨ ਫੈਕਲਟੀ, ਸਟਾਫ਼ ਅਤੇ ਵਿਦਿ…

1009–1032 of 3723 « First ‹ Prev … 41 42 43 44 45 … Next › Last »