Thursday, 26 November 2026
“ਪਹਿਲੀ ਪਾਤਿਸ਼ਾਹੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਅਦਾਰਾ, ਪੈਗ਼ਾਮ-ਏ-ਜਗਤ ਵਲੋਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ॥” — Davinder Kuumar
Paigam-E-Jagat INDEPENDENT • LOCAL • TRUSTED
⚡ Breaking News

Culture

3197 storys
ਭਾਰਤ ਦੇ ਲੌਹ ਪੁਰੱਖ ਅਤੇ ਕੌਮੀ ਏਕਤਾ ਦੇ ਮੁੱਖ ਵਾਸਤੁਕਾਰ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਯੰਤੀ ਨੂੰ ਸੂਬੇ ਵਿੱਚ 31 ਅਕਤੂਬਰ 2025 ਨੂੰ ਕੌਮੀ ਏਕਤਾ ਦਿਵਸ ਵੱਜੋਂ ਮਨਾਇਆ ਜਾਵੇਗਾ

ਭਾਰਤ ਦੇ ਲੌਹ ਪੁਰੱਖ ਅਤੇ ਕੌਮੀ ਏਕਤਾ ਦੇ ਮੁੱਖ ਵਾਸਤੁਕਾਰ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਯੰਤੀ ਨੂੰ ਸੂਬੇ ਵਿੱਚ 31 ਅਕਤੂਬਰ 2025 ਨੂੰ ਕੌਮੀ ਏਕਤਾ ਦਿਵਸ ਵੱਜੋਂ ਮਨਾਇਆ ਜਾਵੇਗਾ

By Paigam-E-Jagat · 31 Oct 2025

ਚੰਡੀਗੜ੍ਹ, 30 ਅਕਤੂਬਰ - ਭਾਰਤ ਦੇ ਲੌਹ ਪੁਰੱਖ ਅਤੇ ਕੌਮੀ ਏਕਤਾ ਦੇ ਮੁੱਖ ਵਾਸਤੁਕਾਰ ਸਰਦਾਰ ਵੱਲਭਭਾਈ ਪਟੇਲ ਦੀ 150ਵੀਂ ਜੈਯੰਤੀ ਨੂੰ ਸੂਬੇ ਵਿੱਚ 31 ਅਕਤੂਬਰ…

ਗੋਪਾਸ਼ਟਮੀਗੌਸ਼ਾਲਾਵਾਂ ਨੂੰ ਸਵੈਨਿਰਭਰ ਬਨਾਉਣ ਦੇ ਯਤਨ ਵਿੱਚ ਸਹਿਭਾਗੀ ਬਣੇ ਆਮਜਨਮੁੱਖ ਮੰਤਰੀ ਨਾਇਬ ਸਿੰਘ ਸੈਣੀ

ਗੋਪਾਸ਼ਟਮੀਗੌਸ਼ਾਲਾਵਾਂ ਨੂੰ ਸਵੈਨਿਰਭਰ ਬਨਾਉਣ ਦੇ ਯਤਨ ਵਿੱਚ ਸਹਿਭਾਗੀ ਬਣੇ ਆਮਜਨਮੁੱਖ ਮੰਤਰੀ ਨਾਇਬ ਸਿੰਘ ਸੈਣੀ

By Paigam-E-Jagat · 31 Oct 2025

ਚੰਡੀਗੜ੍ਹ, 30 ਅਕਤੂਬਰ-ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਗੌ ਦੀ ਸੁਰੱਖਿਆ ਲਈ ਗੌ ਭਗਤਾਂ ਨੂੰ ਜਨ ਜਾਗਰਣ ਚਲਾਨਾ ਹੋਵੇਗਾ। ਗੌ ਸੇਵਾ ਸਭ…

ਸੱਤਵੇਂ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਦੀ ਜਾਹੋ ਜਲਾਲ ਨਾਲ ਹੋਈ ਸੰਪੂਰਨਤਾ

ਸੱਤਵੇਂ ਜ਼ਿਲ੍ਹਾ ਪੱਧਰੀ ਮਹਾਨ ਕੀਰਤਨ ਦਰਬਾਰ ਦੀ ਜਾਹੋ ਜਲਾਲ ਨਾਲ ਹੋਈ ਸੰਪੂਰਨਤਾ

By Paigam-E-Jagat · 28 Oct 2025

ਨਵਾਂਸ਼ਹਿਰ- ਅਕਾਲ ਪੁਰਖ ਦੀ ਕਿਰਪਾ ਸਦਕਾ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਨੇ ਜਿੱਥੇ ਸਮਾਜ ਸੇਵੀ ਕੰਮਾਂ ਵਿੱਚ ਇਲਾਕੇ ਵਿਚ ਇਕ ਅਲੱਗ ਪਛਾਣ ਬਣ…

ਹਰਿਆਣਾ ਦੇ ਲੋਕਸਭਿਆਚਾਰ ਦੇ ਮਹਾਕੁੰਭ ਰਤਨਾਵਲੀ ਮਹੋਤਸਵ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉਦਘਾਟਨ

ਹਰਿਆਣਾ ਦੇ ਲੋਕਸਭਿਆਚਾਰ ਦੇ ਮਹਾਕੁੰਭ ਰਤਨਾਵਲੀ ਮਹੋਤਸਵ ਦਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੀਤੀ ਉਦਘਾਟਨ

By Paigam-E-Jagat · 28 Oct 2025

ਚੰਡੀਗੜ੍ਹ, 28 ਅਕਤੂਬਰ - ਹਰਿਆਣਾ ਦੇ ਖੁਸ਼ਹਾਲ ਲੋਕ-ਸਭਿਆਚਾਰ ਅਤੇ ਕਲਾ ਪਰੰਪਰਾ ਨੂੰ ਸਹੇਜਣ ਵਾਲੇ ਸੂਬਾ ਪੱਧਰੀ ਰਤਨਾਵਲੀ ਮਹੋਤਸਵ ਦਾ ਅੱਜ ਕੁਰੂਕਸ਼ੇਤਰ ਯੂਨੀਵਰ…

ਗ਼ਦਰੀ ਮੇਲੇ ਚ ਪਹਿਲੀ ਨੂੰ ਵਿਚਾਰਚਰਚਾ ਗ਼ਦਰ ਲਹਿਰ ਦੀ ਵਿਰਾਸਤ ਨੂੰ ਚੁਣੌਤੀਆਂ

ਗ਼ਦਰੀ ਮੇਲੇ ਚ ਪਹਿਲੀ ਨੂੰ ਵਿਚਾਰਚਰਚਾ ਗ਼ਦਰ ਲਹਿਰ ਦੀ ਵਿਰਾਸਤ ਨੂੰ ਚੁਣੌਤੀਆਂ

By Paigam-E-Jagat · 28 Oct 2025

ਜਲੰਧਰ- ਗ਼ਦਰੀ ਬਾਬਿਆਂ ਦੇ ਤਿੰਨ ਰੋਜ਼ਾ ਮੇਲੇ ਦੇ ਸਿਖ਼ਰਲੇ ਦਿਨ ਪਹਿਲੀ ਨਵੰਬਰ ਬਾਅਦ ਦੁਪਹਿਰ ਗ਼ਦਰੀ ਬਾਬਾ ਜਵਾਲਾ ਸਿੰਘ ਹਾਲ 'ਚ 'ਗ਼ਦਰ ਲਹਿਰ ਦੀ ਵਿਰਾਸਤ ਨੂੰ ਚੁਣ…

ਮਹਾਨ ਕੀਰਤਨ ਦਰਬਾਰ ਦੇ ਦੂਸਰੇ ਦਿਨ ਵੀ ਸੰਗਤਾਂ ਦਾ ਉਮੜਿਆ ਸੈਲਾਬ ਨਵਾਂਸ਼ਹਿਰ ਦੇ ਕੀਰਤਨ ਦਰਬਾਰ ਸਮਾਗਮ ਕਈ ਪਹਿਲੂਆਂ ਤੋਂ ਵਿਲੱਖਣ  ਭਾਈ ਪਿੰਦਰਪਾਲ ਸਿੰਘ

ਮਹਾਨ ਕੀਰਤਨ ਦਰਬਾਰ ਦੇ ਦੂਸਰੇ ਦਿਨ ਵੀ ਸੰਗਤਾਂ ਦਾ ਉਮੜਿਆ ਸੈਲਾਬ ਨਵਾਂਸ਼ਹਿਰ ਦੇ ਕੀਰਤਨ ਦਰਬਾਰ ਸਮਾਗਮ ਕਈ ਪਹਿਲੂਆਂ ਤੋਂ ਵਿਲੱਖਣ ਭਾਈ ਪਿੰਦਰਪਾਲ ਸਿੰਘ

By Paigam-E-Jagat · 28 Oct 2025

ਨਵਾਂਸ਼ਹਿਰ, 27 ਅਕਤੂਬਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜੇ.ਐੱਸ.ਐੱਫ.ਐੱਚ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ…

ਨਵੀਂ ਪੀੜ੍ਹੀ ਦੇਸ਼ ਨੂੰ ਕੁਰੀਤੀਆਂ ਤੋਂ ਆਜ਼ਾਦ ਕਰਵਾਉਣ ਦੇ ਯਤਨ ਕਰੇ ਬਲਜਿੰਦਰ ਮਾਨ

ਨਵੀਂ ਪੀੜ੍ਹੀ ਦੇਸ਼ ਨੂੰ ਕੁਰੀਤੀਆਂ ਤੋਂ ਆਜ਼ਾਦ ਕਰਵਾਉਣ ਦੇ ਯਤਨ ਕਰੇ ਬਲਜਿੰਦਰ ਮਾਨ

By Paigam-E-Jagat · 26 Oct 2025

ਹੁਸ਼ਿਆਰਪੁਰ- ਨਵੀਂ ਪੀੜੀ ਦੇਸ਼ ਨੂੰ ਕੁਰੀਤੀਆਂ ਤੋਂ ਆਜ਼ਾਦ ਕਰਵਾਉਣ ਦੇ ਯਤਨ ਕਰੇ। ਇਹ ਵਿਚਾਰ ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਦਰਜ ਪੰਜਾਬੀ ਦੇ ਇੱਕੋ ਇੱਕ ਬਾ…

ਪਹਿਲੇ ਹੀ ਦਿਨ ਮਹਾਨ ਕੀਰਤਨ ਦਰਬਾਰ ਦੌਰਾਨ ਜ਼ਿਲ੍ਹੇ ਭਰ ਤੋਂ ਹਜਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਈਆਂ ਸੰਗਤਾਂ

ਪਹਿਲੇ ਹੀ ਦਿਨ ਮਹਾਨ ਕੀਰਤਨ ਦਰਬਾਰ ਦੌਰਾਨ ਜ਼ਿਲ੍ਹੇ ਭਰ ਤੋਂ ਹਜਾਰਾਂ ਦੀ ਗਿਣਤੀ ਵਿਚ ਸ਼ਾਮਲ ਹੋਈਆਂ ਸੰਗਤਾਂ

By Paigam-E-Jagat · 26 Oct 2025

ਨਵਾਂਸ਼ਹਿਰ, 26 ਅਕਤੂਬਰ- ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਜੇ.ਐਸ.ਐਫ.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਗਰਾਊਂਡ ਵਿਖੇ ਸ੍ਰ…

ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਰਾਮ ਕਥਾ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ

ਵਿਧਾਇਕ ਕਰਮਵੀਰ ਸਿੰਘ ਘੁੰਮਣ ਨੂੰ ਰਾਮ ਕਥਾ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਗਿਆ

By Paigam-E-Jagat · 26 Oct 2025

ਹੁਸ਼ਿਆਰਪੁਰ- ਦਿਵ੍ਯ ਜੋਤੀ ਜਾਗ੍ਰਤੀ ਸੰਸਥਾਨ ਵੱਲੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ, ਸੈਕਟਰ-2, ਤਲਵਾੜਾ ਵਿੱਚ 2 ਤੋਂ 6 ਨਵੰਬਰ ਤੱਕ ਸ਼੍ਰੀ ਰਾਮ ਕਥਾਮ੍ਰਿਤ ਦਾ…

31 ਵੇਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ 9 ਨਵੰਬਰ ਨੂੰ ਕਰਵਾਏ ਜਾਣਗੇ

31 ਵੇਂ ਕਰੂੰਬਲਾਂ ਸਾਹਿਤ ਸਿਰਜਣਾ ਮੁਕਾਬਲੇ 9 ਨਵੰਬਰ ਨੂੰ ਕਰਵਾਏ ਜਾਣਗੇ

By Paigam-E-Jagat · 26 Oct 2025

ਮਾਹਿਲਪੁਰ- ਬੱਚਿਆਂ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮਨੋਰਥ ਨਾਲ ਸੁਰ ਸੰਗਮ ਵਿੱਦਿਅਕ ਟਰੱਸਟ ਮਾਹਿਲਪੁਰ ਵੱਲੋਂ 31ਵੇਂ ਸਾਹਿਤ ਸਿਰਜਣਾ ਮੁਕਾਬਲੇ 9 ਨਵੰਬਰ ਦਿ…

Kavi Manch Mohali Organizes Kavi Darbar

Kavi Manch Mohali Organizes Kavi Darbar

By Paigam-E-Jagat · 24 Oct 2025

Mohali:- Kavi Manch (Reg.) Mohali organized a splendid Kavi Darbar at Smart Disposal, LIC Colony, Mundi Kharar, where renowned poe…

ਚਰਣ ਸੁਹਾਵੇ ਗੁਰੂ ਚਰਣ ਯਾਤਰਾ ਦਾ ਫਰੀਦਾਬਾਦ ਵਿੱਚ ਹੋਇਆ ਸ਼ਾਨਦਾਰ ਸੁਆਗਤ

ਚਰਣ ਸੁਹਾਵੇ ਗੁਰੂ ਚਰਣ ਯਾਤਰਾ ਦਾ ਫਰੀਦਾਬਾਦ ਵਿੱਚ ਹੋਇਆ ਸ਼ਾਨਦਾਰ ਸੁਆਗਤ

By Paigam-E-Jagat · 24 Oct 2025

ਚੰਡੀਗੜ੍ਹ, 24 ਅਕਤੂਬਰ-ਹਰਿਆਣਾ ਦੀ ਪਵਿੱਤਰ ਧਰਤੀ ਅੱਜ ਇੱਕ ਇਤਿਹਾਸਕ ਅਤੇ ਅਧਿਆਤਮਿਕ ਪਲ ਦੀ ਗਵਾਹ ਬਣੀ, ਜਦੋਂ ਸਰਬੰਸਦਾਨੀ ਦਸ਼ਮ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ…

ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

By Paigam-E-Jagat · 23 Oct 2025

ਐਸ ਏ ਐਸ ਨਗਰ, 23 ਅਕਤੂਬਰ- ਨੰਨ੍ਹੇ ਮਣਕੇ ਪਲੇਅ ਵੇਅ ਐਂਡ ਫਾਊਂਡੇਸ਼ਨ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਸੈਕਟਰ 69 ਮੁਹਾਲੀ ਵੱਲੋਂ ਗੁਰਦੁਆਰਾ ਅੰਬ ਸਾਹਿ…

ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ ਬੰਦੀ ਛੋੜ ਦਿਵਸ

ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂਰਵਕ ਮਨਾਇਆ ਗਿਆ ਬੰਦੀ ਛੋੜ ਦਿਵਸ

By Paigam-E-Jagat · 23 Oct 2025

ਐਸ ਏ ਐਸ ਨਗਰ, 23 ਅਕਤੂਬਰ- ਨੇੜਲੇ ਪਿੰਡ ਸੋਹਾਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਬੰਦੀ ਛੋੜ ਦਿਵਸ ਬੜੀ ਸ਼ਰਧਾ ਭਾਵਨਾ ਨਾਲ ਉਤਸ਼ਾਹ ਪੂ…

1153–1176 of 3197 « First ‹ Prev … 47 48 49 50 51 … Next › Last »