ਮੈਂ ਬਹੁਤ ਸੰਕੋਚ (ਝਿਜਕਣ) ਨਾਲ ਹਿੰਦੀ ਬੋਲਦੀ ਹਾਂ, ਨਿਰਮਲਾ ਸੀਤਾਰਮਨ ਨੇ ਉਨ੍ਹਾਂ ਹਾਲਾਤਾਂ ਬਾਰੇ ਦੱਸਦਿਆਂ ਕਿਹਾ, ਜਿਨ੍ਹਾਂ ਕਾਰਨ ਇਹ ਸਥਿਤੀ ਬਣੀ ਹੈ।