ਸੁਨੀਲ ਛੇਤਰੀ, ਝਿੰਗਨ-ਸੰਧੂ ਏਸ਼ਿਆਈ ਖੇਡਾਂ ਦੇ ਰੋਸਟਰ ਵਿੱਚ ਸ਼ਾਮਲ ਨਹੀਂ; Saturday, 29 July 2023 · By News18 ਏਸ਼ੀਅਨ ਖੇਡਾਂ ਦੇ ਪ੍ਰਬੰਧਕਾਂ ਨੂੰ ਭੇਜੇ ਗਏ ਭਾਰਤੀ ਫੁੱਟਬਾਲ ਟੀਮਾਂ ਦੇ ਰੋਸਟਰ 'ਚ ਸੁਨੀਲ ਛੇਤਰੀ, ਸੰਦੇਸ਼ ਝਿੰਗਨ-ਗੁਰਪ੍ਰੀਤ ਸਿੰਘ ਸੰਧੂ ਦੇ ਨਾਂ, AIFF ਪ੍ਰਧਾਨ ਨੇ ਦਿੱਤਾ ਦਖਲ