ਗੜ੍ਹਸ਼ੰਕਰ- ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ, ਕਲਸਟਰ ਕਾਲੇਵਾਲ ਬੀਤ ਬਲਾਕ ਗੜ੍ਹਸ਼ੰਕਰ-2 ਵਿਖੇ ਸੈਂਟਰ, ਬਲਾਕ ਅਤੇ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਸਨਮਾਨਿਤ ਕੀਤੇ ਗਏ।
ਇਸ ਮੌਕੇ ਸਕੂਲ ਇੰਚਾਰਜ ਨਰਿੰਦਰ ਕੌਰ, ਮਹਿੰਦਰ ਸਿੰਘ, ਕੇਸਰ ਸਿੰਘ, ਰਚਨਾ ਦੇਵੀ, ਗੁਰਮੀਤ ਕੌਰ, ਚੇਅਰਪਰਸਨ ਮਨਜੀਤ ਕੌਰ, ਰਜਨੀ, ਬਲਵੀਰ ਕੌਰ, ਜੀਤ ਕੌਰ, ਰਾਣੀ, ਰਾਣੋ ਦੇਵੀ ਅਤੇ ਵਿਦਿਆਰਥੀ ਹਾਜ਼ਰ ਸਨ।
ਸੀਹਵਾਂ ਸਕੂਲ ਦੇ ਖੇਡਾਂ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ
