ਲੁਧਿਆਣਾ:- ਇਆਲੀ ਖੁਰਦ ਦੀ ਸਮੂਹ ਸੰਗਤ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਨ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਸ੍ਰੀ ਗੁਰੂ ਰਵਿਦਾਸ ਫੈਡਰੇਸ਼ਨ ਪੰਜਾਬ ਦੇ ਸਮੂਹ ਅਹੁਦੇਦਾਰਾਂ ਅਤੇ ਮੀਮ ਭੀਮ ਖਾਲਸਾ ਸੰਗਠਨ ਦੇ ਪ੍ਰਧਾਨ ਹਰਦੇਵ ਸਿੰਘ ਬੋਪਾਰਾਏ ਨੇ ਦੱਸਿਆ ਕਿ ਡਾਕਟਰ ਅੰਬੇਦਕਰ ਜੀ ਦਾ ਸੁਪਨਾ ਸੀ, ਕਿ ਸਾਡਾ ਸਮਾਜ ਪੜ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋਵੋ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਗ ਸਿੰਘ ਸਰੀਹ, ਬੂਟਾ ਸਿੰਘ ਸੰਗੋਵਾਲ, ਅਵਤਾਰ ਸਿੰਘ ਕੌਲਧਾਰ, ਬਲਵੀਰ ਸਿੰਘ ਕਾਕਾ ਪ੍ਰਤਾਪ ਸਿੰਘ ਵਾਲਾ, ਤੀਰਥ ਸਿੰਘ, ਸੁਖ ਜੀਵਨ ਸਿੰਘ, ਸ਼ਮਸ਼ੇਰ ਸਿੰਘ, ਕਰਮਜੀਤ ਸਿੰਘ, ਅਜਮੇਰ, ਸੁਨੀਲ ਗੁਪਤਾ, ਰਮਜੀਤ ਸਿੰਘ ਪੰਮੀ, ਸੁਆਮੀ ਦੀਨ, ਲੀਲਾ, ਸੁਨੀਲ ਕੁਮਾਰ, ਬੀਬੀ ਹਰਪ੍ਰੀਤ ਕੌਰ, ਬੀਬੀ ਕਮਲਜੀਤ ਕੌਰ, ਬੀਬੀ ਕਰਮਜੀਤ ਕੌਰ, ਬੀਬੀ ਅਮਨਪ੍ਰੀਤ ਕੌਰ, ਬਿਕਰ ਸਿੰਘ ਨੱਤ, ਬਲਵੀਰ ਸਿੰਘ ਪੁਹੀੜ ਸੁਖਰਾਜ ਸਿੰਘ ਥਰੀਕੇ, ਅਮਰੀਕ ਸਿੰਘ ਸੰਧੂ, ਸਰੂਪ ਸਿੰਘ ਗਿੱਲ, ਦਲਜੀਤ ਸਿੰਘ ਥਰੀਕੇ, ਮਨਜੀਤ ਸਿੰਘ ਹਸਨਪੁਰ, ਸੁਖਦੇਵ ਸਿੰਘ ਹੈਪੀ ਮੁੱਲਾਂਪੁਰ, ਗੁਰਮੇਲ ਸਿੰਘ ਪੰਡੋਰੀ, ਆਕਾਸ਼ਦੀਪ ਸਿੰਘ, ਸੁਰਿੰਦਰ ਸਿੰਘ ਗਿੱਲ ਪ੍ਰਤਾਪ ਸਿੰਘ ਵਾਲਾ, ਮਨਜੀਤ ਸਿੰਘ ਲੁਹਾਰਾ, ਮੋਹਣ ਸਿੰਘ ਕਟਾਰੀਆ, ਜਰਨੈਲ ਸਿੰਘ ਖੱਟੜਾ ਆਦਿ ਹਾਜ਼ਰ ਸਨ।
ਡਾ ਭੀਮ ਰਾਓ ਅੰਬੇਡਕਰ ਜੀ ਦਾ ਸੁਪਨਾ ਪੜੋ ਜੁੜੋ ਸੰਘਰਸ਼ ਕਰੋ ਹਰਦੇਵ ਬੋਪਾਰਾਏ
