ਜਲੰਧਰ:- ਡੇਰਾ ਸੰਤ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਬਾਬਾ ਬਲਬੀਰ ਸਿੰਘ ਜੀ ਅਤੇ ਭਾਈ ਗੁਰਜੀਤ ਸਿੰਘ ਜੀ ਤੋ ਆਸ਼ੀਰਵਾਦ ਲੈਂਦੇ ਹੋਏ ਰਾਜੇਸ਼ ਬਾਘਾ ਸਾਬਕਾ ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅਤੇ ਉਪ ਪ੍ਰਧਾਨ ਭਾਜਪਾ ਪੰਜਾਬ ਅਤੇ ਮੁੱਖ ਪੈਟਰਨ ਪਾਥਵੇਅ ਗਲੋਬਲ ਅਲਾਇੰਸ ਅਤੇ ਰਾਸ਼ਟਰੀ ਪ੍ਰਧਾਨ ਬ੍ਰਿਟਿਸ਼ ਰਵੀਦਾਸੀਆ ਹੈਰੀਟੇਜ ਫਾਊਂਡੇਸ਼ਨ (ਯੂਨਾਈਟਿਡ ਕਿੰਗਡਮ) ਭਾਰਤੀ ਸ਼ਾਖਾ ਅਤੇ ਇਸ ਮੌਕੇ ਤੇ ਉਨਾਂ ਦੇ ਨਾਲ ਨਗਰ ਨਿਵਾਸੀ ਅਤੇ ਦੇਸ਼-ਵਿਦੇਸ਼ ਦੇ ਸਮੂਹ ਮੈਂਬਰ ਸਾਥੀ ਆਦਿ ਮੌਜੂਦ ਸਨ। 
ਧੰਨ ਧੰਨ 108 ਸੰਤ ਬਾਬਾ ਗੁਰਦਿੱਤਾ ਜੀ ਗੁਰਦੁਆਰਾ ਟਿੱਬੀ ਸਾਹਿਬ, ਪਿੰਡ ਤੇ ਡਾਕਖਾਨਾ: ਚਚਰਾੜੀ, ਤਹਿ: ਫਿਲੌਰ, ਜ਼ਿਲ੍ਹਾ ਜਲੰਧਰ, ਪੰਜਾਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੇ ਕੀਰਤਨ ਦਰਬਾਰ ਅਤੇ ਅੱਖਾਂ ਦਾ 22" ਫਰੀ ਅਪ੍ਰੇਸ਼ਨ ਕੈਂਪ ਗੱਦੀ ਨਸ਼ੀਨ ਸੰਤ ਬਾਬਾ ਬਲਬੀਰ ਸਿੰਘ ਜੀ ਦੀ ਸਰਪ੍ਰਸਤੀ ਹੇਠ ਅਤੇ ਨਗਰ ਨਿਵਾਸੀ ਅਤੇ ਦੇਸ਼-ਵਿਦੇਸ਼ ਦੇ ਸਮੂਹ ਮੈਂਬਰਾਂ ਦੀ ਵਿਸ਼ੇਸ਼ ਦੇਖਰੇਖ ਹੇਠ ਸ਼ੁਰੂ ਜੀ।
 ਉਹਨਾਂ ਦੇ ਨਾਲ ਮਨਜੀਤ ਸਿੰਘ ਬਿੱਲਾ, ਡਾਕਟਰ ਜਸਬੀਰ ਕੁਮਾਰ, ਬਾਬਾ ਪਾਲਾ ਬੋਲੀਨਾ ਦੁਆਬਾ, ਇੰਦਰਜੀਤ ਕੁਮਾਰ, ਰੂਪ ਲਾਲ, ਲਾਲਾ ਪਰਸ਼ੋਤਮ, ਜਸਵਿੰਦਰ ਜੱਸੀ ਹਾਜ਼ਰ ਸਨ।