ਐਨਆਰਆਈ ਜੋੜਾ ਮੁੰਬਈ ਦੇ ਹੋਟਲ 'ਚ ਸੀ ਫਲਾਈਟ ਨੂੰ ਲੈ ਕੇ, ਅੱਗ ਲੱਗਣ ਕਾਰਨ ਮੌਤ
ਪਰਵਾਸੀ ਭਾਰਤੀ ਕਿਸ਼ਨ ਹਲਈ ਅਤੇ ਉਸ ਦੀ 25 ਸਾਲਾ ਮੰਗੇਤਰ ਰੂਪਲ ਵੇਕਾਰੀਆ ਉਨ੍ਹਾਂ ਤਿੰਨ ਵਿਅਕਤੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਦੀ ਐਤਵਾਰ ਨੂੰ ਮੁੰਬਈ ਦੇ ਇੱਕ ਹੋਟਲ ਵਿੱਚ ਅੱਗ ਲੱਗਣ ਕਾਰਨ ਮੌਤ ਹੋ ਗਈ ਸੀ।
INDEPENDENT • LOCAL • TRUSTED