ਅਮਰੀਕਾ 'ਚ ਹਾਈਵੇਅ 'ਤੇ ਨਗਨ ਔਰਤ ਨੇ ਕਾਰਾਂ 'ਤੇ ਚਲਾਈਆਂ ਗੋਲੀਆਂ, ਗ੍ਰਿਫਤਾਰ Thursday, 27 July 2023 ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਦਿੱਤੀ ਗਈ ਸੀ, ਅਤੇ ਅਣਪਛਾਤੀ ਔਰਤ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।