ਕਰਨਾਟਕ ਦੇ ਸੀਬੀਐਸਈ/ਸੀਆਈਸੀਐਸਈ ਸਕੂਲਾਂ ਵਿੱਚ ਕੰਨੜ ਦੀ ਲਾਜ਼ਮੀ ਸਿੱਖਿਆ ਨੂੰ ਹਾਈ ਕੋਰਟ ਵਿੱਚ ਚੁਣੌਤੀ
ਕਰਨਾਟਕ ਦੀ ਹਾਈ ਕੋਰਟ ਨੇ ਸੀਬੀਐਸਸੀ/ਸੀਆਈਸੀਐਸਈ ਸਕੂਲਾਂ ਵਿੱਚ ਕੰਨੜ ਭਾਸ਼ਾ ਨੂੰ ਲਾਜ਼ਮੀ ਤੌਰ ’ਤੇ ਪੜ੍ਹਾਉਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ ਹੈ।