ਕਪਿਲ ਸ਼ਰਮਾ ਦੀ ਟੀਮ ਮੁਸੀਬਤ 'ਚ, ਗੀਤਕਾਰ ਨੇ ਆਪਣੇ ਗੀਤ ਨੂੰ ਗਲਤ ਤਰੀਕੇ ਨਾਲ ਕ੍ਰੈਡਿਟ ਕਰਨ ਲਈ ਮੰਗੀ ਮੁਆਫੀ
ਗੀਤਕਾਰ ਕੁਣਾਲ ਵਰਮਾ ਨੇ ਕਪਿਲ ਸ਼ਰਮਾਂ ਦੀ ਟੀਮ 'ਤੇ ਸਿਧਾਰਥ ਮਲਹੋਰਤਾ ਸਟਾਰਰ ਮਰਜਾਵਾਂ ਦੇ ਗੀਤ ਤੁਮ ਹੀ ਆਨਾ ਨੂੰ ਗਲਤ ਤਰੀਕੇ ਨਾਲ ਕ੍ਰੈਡਿਟ ਕਰਨ ਦਾ ਦੋਸ਼ ਲਗਾਉਂਦੇ ਹੋਏ ਮੁਆਫੀ ਦੀ ਮੰਗ ਕੀਤੀ ਹੈ।