ਲਗਾਤਾਰ ਹੋ ਰਹੀ ਬਾਰਿਸ਼ ਅਤੇ ਫਲਾਈਓਵਰ ਦੇ ਨਿਰਮਾਣ ਕਾਰਨ ਨੈਸ਼ਨਲ ਹਾਈਵੇ-48 'ਤੇ ਕੋਟਪੁਤਲੀ ਅਤੇ ਸ਼ਾਹਪੁਰਾ 'ਚ ਭਾਰੀ ਜਾਮ ਲੱਗ ਗਿਆ।