ਹੁਸ਼ਿਆਰਪੁਰ- ਜਗਦੰਬੇ ਨੌਜਵਾਨ ਸਭਾ ਮਾਹਿਲਪੁਰ ਵਲੋਂ ਵਿਸ਼ਾਲ ਭਗਵਤੀ ਜਾਗਰਣ ਸਰਕਾਰੀ ਸਕੂਲ ਲੜਕੇ ਮਾਹਿਲਪੁਰ ਵਿਖੇ ਪ੍ਰਧਾਨ ਕੇਵਲ ਅਰੋੜਾ ਦੀ ਅਗਵਾਈ ਵਿੱਚ ਸਮੂਹ ਇਲਾਕਾ ਨਿਵਾਸੀ ਤੇ ਪ੍ਰਵਾਸੀਆਂ ਭਾਰਤੀਆ ਤੇ ਦੁਕਾਨਦਾਰਾਂ ਦੇ ਸਹਿਯੋਗ ਨਾਲ ਬਹਤ ਹੀ ਪ੍ਰੇਮ ਤੇ ਸ਼ਰਧਾ ਨਾਲ ਕਰਵਾਇਆ ਗਿਆ। ਜਾਗਰਣ ਦੀ ਸ਼ੁਰੂਆਤ ਤੋਂ ਪਹਿਲਾਂ ਨਵ ਗ੍ਰਹਿ ਪੂਜਾ ਕੀਤੀ ਗਈ ਉਪਰੰਤ ਪ੍ਰਮੁੱਖ ਕਲਾਕਾਰ ਮਨੀ ਖਾਨ ਤੇ ਇੰਟਰਨੈਸ਼ਨਲ ਗਾਇਕ ਤੇ ਪੰਜਾਬੀ ਕਲਾਕਾਰ ਰੋਸ਼ਨ ਪ੍ਰਿੰਸ ਵਲੋਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕਰਕੇ ਮੇਲੇ ਨੂੰ ਬੁਲੰਦੀਆਂ ’ਤੇ ਪਹੁੰਚਾ ਦਿੱਤਾ।
ਇਸ ਮੌਕੇ ਲਵ ਕੁਮਾਰ ਗੋਲਡੀ ਸਾਬਕਾ ਵਿਧਾਇਕ ਗੜ੍ਹਸ਼ੰਕਰ ,ਭਾਜਪਾ ਆਗੂ ਨਿਮਿਸ਼ਾ ਮਹਿਤਾ ਗੜਸ਼ੰਕਰ,ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ, ਮਨਦੀਪ ਸਿੰਘ ਮੰਗਾ ਮੁੱਖ ਸੇਵਾਦਾਰ ਬਾਪੂ ਗੰਗਾ ਦਾਸ, ਡਾ.ਦਿਲਬਾਗ ਰਾਏ ਭਾਜਪਾ ਆਗੂ, ਸ਼ਸ਼ੀ ਬੰਗ਼ੜ ਉਪ ਪ੍ਰਧਾਨ ਨਗਰ ਪੰਚਾਇਤ, ਸੁਭਾਸ ਗੌਤਮ ਪ੍ਰਧਾਨ ਰਾਮ ਲੀਲਾ ਕਮੇਟੀ. ਅਮਨਦੀਪ ਸਿੰਘ ਬੈਂਸ, ਗੀਤਕਾਰ ਗੁਰਵਿੰਦਰ ਕੈਂਡੋਵਾਲ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ।
ਇਸ ਮੌਕੇ ਰਾਜੀਵ ਬਸੀ, ਬਲਰਾਮ ਚੰਦ ਉਪ ਪ੍ਰਧਾਨ, ਕਿਸ਼ੋਰ ਸ਼ਿਮਲਾ, ਰਾਜ ਕੁਮਾਰ ਖਜ਼ਾਨਚੀ, ਅੰਕਿਤ ਖੰਨਾ, ਅਮਰ ਲਾਲ ਸ਼ਰਮਾਂ, ਵਿਪਨ ਸ਼ਰਮਾਂ, ਜੁਗਿੰਦਰ ਪਾਲ, ਮੁਨੀਤ ਖੰਨਾ, ਅੰਕਿਤ ਖੰਨਾ, ਨਰਿੰਦਰ ਨਰੂਲਾ, ਰਾਹੁਲ ਬਸੀ, ਵਰੁਣ ਸ਼ਰਮਾਂ, ਰਵੀ ਤਨੇਜਾ, ਪੂਨਮ ਤਨੇਜਾ, ਬਲਵੀਰ ਠਾਕੁਰ, ਡਾ. ਜੱਸੀ, ਕਰਨ ਠਾਕੁਰ ਮਹਿਤਾ, ਪ੍ਰਵੀਨ ਬਿੱਟੂ, ਅਸ਼ੋਕ ਰਾਣਾ, ਨਰਿੰਦਰ ਤਨੇਜਾ, ਸੁਭਾਸ ਗੌਤਮ ਪ੍ਰਧਾਨ ਰਾਮ ਲੀਲਾ ਕਮੇਟੀ, ਨਰਿੰਦਰ ਨਰੂਲਾ, ਸੁਰਿੰਦਰ ਸ਼ਰਮਾਂ, ਰਾਜ ਕੁਮਾਰ ਰਾਜੂ ਕੌਸਲਰ, ਰੀਟਾ ਰਾਣੀ ਸਾਬਕਾ ਕੌਸਲਰ, ਧਰਮ ਸਿੰਘ ਫੌਜੀ, ਲੈਕ.ਬਲਦੇਵ ਸਿੰਘ ਕੌਸਲਰ, ਵਿਕੱੀ ਅਗਨੀਹੋਤਰੀ, ਬਲਵਿੰਦਰ ਮਰਵਾਹਾ ਕੌਸਲਰ, ਅਸ਼ੋਕ ਰਾਣਾ, ਰਾਮਾ ਹਰਜੀਵ, ਸਤੀਸ਼ ਅਗਰਵਾਲ, ਅਸ਼ੋਕ ਕੁਮਾਰ, ਗਾਇਕ ਜਿੰਦਰ ਖਾਨਪੁਰੀ, ਜਤਿੰਦਰ ਕੁਮਾਰ ਸੋਨੂੰ, ਪਰਮੀਤ ਸਿੰਘ ਗੋਲਡੀ ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।
ਜਗਦੰਬੇ ਨੌਜਵਾਨ ਸਭਾ ਮਾਹਿਲਪੁਰ ਵਲੋਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ
