ਭਾਰਤੀ ਜਲ ਸੈਨਾ ਨੇ ਬੰਗਾਲ ਦੀ ਖਾੜੀ ਵਿੱਚ ਫਸੇ 36 ਮਛੇਰਿਆਂ ਨੂੰ ਬਚਾਇਆ Saturday, 29 July 2023 · By News18 ਬੰਗਾਲ ਦੀ ਖਾੜੀ ਵਿੱਚ ਤਾਇਨਾਤ ਭਾਰਤੀ ਜਲ ਸੈਨਾ ਦੇ ਜਹਾਜ਼ ਖੰਜਰ ਨੇ ਤਾਮਿਲਨਾਡੂ ਤੱਟ ਤੋਂ 130 ਨੌਟੀਕਲ ਮੀਲ ਦੂਰ ਫਸੇ 36 ਭਾਰਤੀ ਮਛੇਰਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਹੈ।