ਤਿੰਨ ਮੈਚਾਂ ਦੀ ਵਨਡੇ ਸੀਰੀਜ਼ 2-1 ਨਾਲ ਜਿੱਤਣ ਤੋਂ ਬਾਅਦ ਟੀਮ ਇੰਡੀਆ ਵੀਰਵਾਰ ਨੂੰ ਤ੍ਰਿਨੀਦਾਦ 'ਚ ਪੰਜ ਮੈਚਾਂ ਦੀ ਸੀਰੀਜ਼ ਦੇ ਪਹਿਲੇ ਟੀ-20 ਮੈਚ 'ਚ ਇਕ ਵਾਰ ਫਿਰ ਵੈਸਟਇੰਡੀਜ਼ ਨਾਲ ਭਿੜੇਗੀ।