ਉੱਤਰਾਖੰਡ ਹਰਿਦੁਆਰ ਵਿੱਚ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਗੰਗਾ Tuesday, 25 July 2023 ਹਰਿਦੁਆਰ 'ਚ 293 ਮੀਟਰ ਦੇ ਖਤਰੇ ਦੇ ਨਿਸ਼ਾਨ ਦੇ ਮੁਕਾਬਲੇ ਸੋਮਵਾਰ ਰਾਤ 9 ਵਜੇ ਪਾਣੀ ਦਾ ਪੱਧਰ 293.25 ਮੀਟਰ ਦਰਜ ਕੀਤਾ ਗਿਆ।