ਹਰਿਦੁਆਰ 'ਚ 293 ਮੀਟਰ ਦੇ ਖਤਰੇ ਦੇ ਨਿਸ਼ਾਨ ਦੇ ਮੁਕਾਬਲੇ ਸੋਮਵਾਰ ਰਾਤ 9 ਵਜੇ ਪਾਣੀ ਦਾ ਪੱਧਰ 293.25 ਮੀਟਰ ਦਰਜ ਕੀਤਾ ਗਿਆ।