ਮੱਧਕ੍ਰਮ ਦੇ ਬੱਲੇਬਾਜ਼ ਨਜੀਬੁੱਲਾ ਜ਼ਦਰਾਨ ਨੇ ਗੋਡੇ ਦੀ ਸੱਟ ਤੋਂ ਉਭਰਨ ਤੋਂ ਬਾਅਦ ਐਤਵਾਰ ਨੂੰ ਏਸ਼ੀਆ ਕੱਪ ਤੋਂ ਪਹਿਲਾਂ ਅਫਗਾਨਿਸਤਾਨ ਦੀ 17 ਮੈਂਬਰੀ ਟੀਮ 'ਚ ਵਾਪਸੀ ਕੀਤੀ।