ਤੇਲੰਗਾਨਾ ਦੇ ਮੁਲੁਗੂ ਜ਼ਿਲੇ 'ਚ ਭਾਰੀ ਮੀਂਹ ਕਾਰਨ ਅੱਠ ਲੋਕ ਇਕ ਨਦੀ ਦੇ ਹੜ੍ਹ ਦੇ ਪਾਣੀ 'ਚ ਵਹਿ ਗਏ ਸਨ ਅਤੇ ਉਨ੍ਹਾਂ ਦੀਆਂ ਲਾਸ਼ਾਂ ਮਿਲੀਆਂ ਹਨ, ਪੁਲਿਸ ਨੇ ਅੱਜ ਦੱਸਿਆ।