ਦੱਖਣੀ ਪੱਛਮੀ ਦਿੱਲੀ ਦੇ ਦਵਾਰਕਾ 'ਚ ਪਤਾ ਲੱਭਣ 'ਚ ਮਦਦ ਮੰਗਣ 'ਤੇ ਇਕ ਡਲਿਵਰੀ ਏਜੰਟ 'ਤੇ ਇਕ ਔਰਤ ਨੇ ਚਾਕੂ ਨਾਲ ਹਮਲਾ ਕੀਤਾ।