ਲੱਦਾਖ ਦੇ CURAJ PhD ਸਕਾਲਰ ਦੀ ਖੁਦਕੁਸ਼ੀ, ਕੈਂਪਸ 'ਚ ਰੋਸ ਪ੍ਰਦਰਸ਼ਨ Friday, 28 July 2023 ਰਾਜਸਥਾਨ ਦੀ ਸੈਂਟਰਲ ਯੂਨੀਵਰਸਿਟੀ ਦੀ 29 ਸਾਲਾ ਰਿਸਰਚ ਸਕਾਲਰ ਫੂਨਸਟੋਗ ਡੋਲਮਾ, ਜੋ ਲੱਦਾਖ ਦੀ ਰਹਿਣ ਵਾਲੀ ਸੀ, ਆਪਣੇ ਹੋਸਟਲ ਦੇ ਕਮਰੇ ਵਿੱਚ ਲਟਕਦੀ ਮਿਲੀ।