ਊਨਾ, 12 ਮਈ 2024:- ਜੈ ਸੱਚੀ ਸਰਕਾਰ, ਬਾਬਾ ਸਿੱਧ ਚੰਨੋ ਹਸਤਵਾਲੀ ਜੀ ਮਹਾਰਾਜ, ਡੇਰਾ ਛਪਾਰੜੀ ਵਾਲਾ ਬਥੜੀ ਜ਼ਿਲ੍ਹਾ ਊਨਾ ਵਿਖੇ 24, 25 ਮਈ ਨੂੰ ਸੱਭਿਆਚਾਰਕ ਅਤੇ ਧਾਰਮਿਕ ਮੇਲਾ ਕਰਵਾਇਆ ਜਾ ਰਿਹਾ ਹੈ। ਆਪ ਸਭ ਨੂੰ ਹਾਰਦਿਕ ਸੱਦਾ ਹੈ। ਬਾਬਾ ਜੀ ਦੀ ਸ਼ੋਭਯਾਤ੍ਰਾ 24 ਮਈ 2024 ਦਿਨ ਸ਼ੁੱਕਰਵਾਰ ਨੂੰ ਹਾਥੀਆਂ 'ਤੇ ਸਜਾਈ ਜਾਵੇਗੀ। 25 ਮਈ 2024 ਦਿਨ ਸ਼ਨੀਵਾਰ ਨੂੰ ਦੁਪਹਿਰ 11 ਵਜੇ ਭੰਡਾਰਾ ਕਰਵਾਇਆ ਜਾ ਰਿਹਾ ਹੈ ਅਤੇ ਰਾਤ 8 ਵਜੇ ਦਹਾਜਾ ਕਰਵਾਇਆ ਜਾ ਰਿਹਾ ਹੈ।