ਚੀਨੀ ਵਿਅਕਤੀ ਨੇ 3 ਮਿੰਟਾਂ ਵਿੱਚ ਤਿੰਨ ਰੁਬਿਕ ਕਿਊਬ ਨੂੰ ਹੱਲ ਕਰਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ Friday, 28 July 2023 ਲੀ ਝੀਹਾਓ ਨੇ ਤਿੰਨ ਰੁਬਿਕ ਕਿਊਬ ਨੂੰ ਇੱਕੋ ਸਮੇਂ ਹੱਲ ਕਰਨ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ।