ਕੈਨੇਡਾ ਦੇ ਮੰਦਿਰ 'ਚ ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ, ਇਸ ਸਾਲ ਦੀ ਚੌਥੀ ਘਟਨਾ
ਕੈਨੇਡਾ ਦੇ ਇੱਕ ਮੰਦਰ ਵਿੱਚ ਸ਼ਨਿਚਰਵਾਰ ਰਾਤ ਨੂੰ ਖਾਲਿਸਤਾਨੀ ਸਮਰਥਕਾਂ ਵੱਲੋਂ ਕਥਿਤ ਤੌਰ ’ਤੇ ਭੰਨ-ਤੋੜ ਕੀਤੀ ਗਈ, ਜਿਸ ਕਾਰਨ ਭਾਰਤੀ ਭਾਈਚਾਰੇ ਵਿੱਚ ਰੋਸ ਹੈ।
INDEPENDENT • LOCAL • TRUSTED