ਕੈਨੇਡਾ ਦੇ ਮੰਦਿਰ 'ਚ ਖਾਲਿਸਤਾਨ ਸਮਰਥਕਾਂ ਨੇ ਕੀਤੀ ਭੰਨਤੋੜ, ਇਸ ਸਾਲ ਦੀ ਚੌਥੀ ਘਟਨਾ Monday, 14 August 2023 · By NDTV ਕੈਨੇਡਾ ਦੇ ਇੱਕ ਮੰਦਰ ਵਿੱਚ ਸ਼ਨਿਚਰਵਾਰ ਰਾਤ ਨੂੰ ਖਾਲਿਸਤਾਨੀ ਸਮਰਥਕਾਂ ਵੱਲੋਂ ਕਥਿਤ ਤੌਰ ’ਤੇ ਭੰਨ-ਤੋੜ ਕੀਤੀ ਗਈ, ਜਿਸ ਕਾਰਨ ਭਾਰਤੀ ਭਾਈਚਾਰੇ ਵਿੱਚ ਰੋਸ ਹੈ।