ਪ੍ਰਸਿੱਧ ਸਿੱਧ ਚਾਨੋ ਸੱਚੀ ਸਰਕਾਰ ਦਰਬਾਰ ਪਿੰਡ ਚੇਤਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਗੱਦੀ ਨਸ਼ੀਨ ਭਗਤ ਅਵਤਾਰ ਅਤੇ ਸ਼ਸ਼ੀ ਬਾਬਾ ਜੀ ਵਲੋਂ ਸਿੱਧ ਚਾਨੋ ਦੀ ਸਿਫਤ ਕਰਦਾ ਨਵਾਂ ਭਜਨ ( ਸਿੱਧ ਚਾਨੋ ਸਰਕਾਰ ) ਰਿਲੀਜ਼ ਕੀਤਾ ਗਿਆ|
 ਇਸ ਨੂੰ ਗਾਇਕਾ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਚੱਕ ਰਾਮੂੰ ਬੇਬੀ ਏ ਕੌਰ ਵਲੋਂ ਗਾਇਆ ਗਿਆ ਹੈ| ਇਸ ਦਾ ਮਿਊਜ਼ਿਕ ਪ੍ਰੀਤ ਬਲਿਹਾਰ ਵਲੋਂ ਤਿਆਰ ਕੀਤਾ ਗਿਆ ਹੈ| ਇਸ ਨੂੰ ਗੀਤਕਾਰ ਰਣਵੀਰ ਬੇਰਾਜ ਵਲੋਂ ਕਲਮ ਬੱਧ ਕੀਤਾ ਗਿਆ ਹੈ| ਇਸ ਲਈ ਸਹਿਯੋਗ ਚਾਂਦੀ ਥੰਮਣ ਵਾਲੀਆ, ਕੁਲਵੰਤ ਸਰੋਆ, ਕਮਲਜੀਤ ਮੰਢਾਲੀ, ਸੰਜੀਵ ਬਾਠ, ਕਾਲਾ ਮਖਸੂਸਪੁਰੀ, ਮਨਮੀਤ ਕੌਰ ਦਾ ਹੈ,