ਅਸਾਮ 'ਚ ਵਿਅਕਤੀ ਨੇ ਪਤਨੀ ਤੇ ਸਹੁਰੇ ਦਾ ਕੁਟਾਪਾ ਚਾੜ੍ਹ ਕੇ ਕੀਤਾ ਕਤਲ, 9 ਮਹੀਨੇ ਦੇ ਬੇਟੇ ਨਾਲ ਕੀਤਾ ਆਤਮ ਸਮਰਪਣ
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਸਾਮ ਦੇ ਗੋਲਾਘਾਟ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਕੁਝ ਪਰਿਵਾਰਕ ਮੁੱਦਿਆਂ ਨੂੰ ਲੈ ਕੇ ਇੱਕ ਵਿਅਕਤੀ ਨੇ ਆਪਣੀ ਪਤਨੀ ਅਤੇ ਸਹੁਰੇ ਦਾ ਕਤਲ ਕਰ ਦਿੱਤਾ ਅਤੇ ਬਾਅਦ ਵਿੱਚ ਪੁਲਿਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ।