ਪੈਗ਼ਾਮ ਏ ਜਗਤ ਗੜ੍ਹਸ਼ੰਕਰ- ਪਿੰਡ ਰੋੜ੍ਹ ਮਜਾਰਾ ਵਿਚ ਸਲਾਨਾ ਛਿੰਝ ਮੇਲਾ ਬੜੀ ਸ਼ਾਨੋ ਸ਼ੌਕਤ ਨਾਲ ਆਯੋਜਿਤ ਕੀਤਾ ਗਿਆ ਇਸ ਵਿਚ ਰਾਸ਼ਟਰੀ ਪੱਧਰ ਦੇ ਪਹਿਲਵਾਨਾਂ ਨੇ ਭਾਗ ਲਿਆ। ਇਸ ਵਿਚ ਮਿਰਜ਼ਾ ਇਰਾਨ, ਇਸ਼ਾਂਤ ਹਰਿਆਣਾ ਨੇ ਬੁੱਲੇਟ ਮੋਟਰ ਸਾਇਕਲ ਅਤੇ ਸਪਲੈਂਡਰ ਦੇ ਮਕਾਬਲਿਆ ਵਿੱਚ ਜੇਤੂ ਰਹੇ। ਗਗਨ ਪਹਿਲਵਾਨ ਨੇ ਹੀਰੋ ਹੋਂਡਾ ਡੀ ਲੈਕ੍ਸ ਦਾ ਮੁਕਾਬਲਾ ਜਿੱਤਿਆ ਇਕ ਸਪਲੈਂਡਰ ਮੋਟਰ ਸਾਈਕਲ ਹਰਪਾਲ ਕੌਰ ਹੁਸੈਨਪੁਰ ਗੜ੍ਹੀ ਨੇ ਦਿੱਤਾ ਅਤੇ ਇਕ ਹੀਰੋ ਹੋਡਾ ਡੀ ਲੈਕਸ ਜਰਨੈਲ ਸਿੰਘ ਮੌਜੀਪੁਰ ਵਲੋ ਬੁੱਲੇਟ ਮੋਟਰ ਸਾਈਕਲ ਮਨਿੰਦਰ ਜੋਤ ਸਿੰਘ ਆਸਟ੍ਰੇਲੀਆ ਬੁੱਲੇਟ ਮੋਟਰਸਾਈਕਲ ਦਿੱਤਾ ਗਿਆ, ਦੇ ਪਰਮੁੱਖ ਇਨਾਮ ਦਿੱਤੇ ਗਏ।
ਜੀਵਨ ਕੁਮਾਰ ਰੋੜ ਮਜਾਰਾ ਗੋਲਡ ਰਿੰਗ, ਪ੍ਰਕਾਸ਼ ਰਾਮ ਸਰਪੰਚ ਗੋਲਡ ਰਿੰਗ, ਜੋਗਾ ਰਾਮ ਪੰਚ ਸਾਈਕਲ, ਅਸ਼ਵਨੀ ਪਰਤੀ ਵਲੋ ਸਾਈਕਲ, ਰਵਿੰਦਰ ਸਿੰਘ ਨੰਗਲਾਂ ਨੇ ਸਾਈਕਲ, ਸੰਦੀਪ ਸਿੰਘ ਗਿੱਲ ਰਾਏਪੁਰ ਗੁੱਜਰਾਂ, ਸਤਵਿੰਦਰ ਸਿੰਘ ਕਰੀਮਪੁਰੀ ਚਾਹਵਾਲਾ ਗੋਲਡ ਰਿੰਗ, ਸੁਰਜੀਤ ਸਿੰਘ ਰੋਡ ਮਜਾਰਾ, ਗੋਲਡ ਰਿੰਗ, ਜਗਪ੍ਰੀਤ ਸਿੰਘ ਦੀਪਾ, ਪਾਲਾ ਰੋੜਮਜਾਰਾ, ਹਰਜਾਪ ਸਿੰਘ ਯੂ ਐਸ ਏ, ਪਰਮਜੀਤ ਸਿੰਘ ਮੇਹਰ, ਦਿਲਬਾਗ ਸਿੰਘ, ਲਖਵੀਰ ਸਿੰਘ ਛੇਤਰਾ, ਬਲਵੀਰ ਸਿੰਘ ਰੋਡ ਮਜਾਰਾ ਨਕਦ ਰਾਸ਼ੀ ਨਾਲ ਸਹਿਯੋਗ ਰਾਜੀਵ ਕੁਮਾਰ ਕੰਡਾ, ਸਤਨਾਮ ਸਿੰਘ ਸਹੋਤਾ, ਗੁਰਪਾਲ ਸਿੰਘ ਸਾਬਕਾ ਸਰਪੰਚ, ਵਿਨੋਦ ਕੁਮਾਰ ਸੋਨੀ ਸਾਬਕਾ ਸਰਪੰਚ, ਦਰਸ਼ਨ ਲਾਲ ਸਾਬਕਾ ਸਰਪੰਚ, ਗੁਰਚੇਤ ਸਿੰਘ, ਸਤੀਸ਼ ਕੁਮਾਰ ਸੋਨੀ ਪ੍ਰਧਾਨ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ, ਬਲਵੰਤ ਸਿੰਘ, ਮਹਿੰਦਰ ਪਾਲ ਪਰਤੀ, ਅਵਤਾਰ ਸਿੰਘ ਥਾਣੇਦਾਰ, ਜੋਗਾ ਸਿੰਘ ਸਾਬਕਾ ਸਰਪੰਚ ਬਗਵਾਈ, ਹਰਨੇਕ ਸਿੰਘ, ਆਦਿ ਹਾਜਿਰ ਸਨ।
ਪਿੰਡ ਰੋੜ੍ਹ ਮਜਾਰਾ ਵਿਚ ਸਲਾਨਾ ਛਿੰਝ ਮੇਲਾ ਸ਼ਾਨਦਾਰ ਢੰਗ ਨਾਲ ਆਯੋਜਿਤ ਰਾਸ਼ਟਰੀ ਪਹਿਲਵਾਨਾਂ ਨੇ ਦਿਖਾਈ ਦਮਖਮ
