ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਜਨਵਰੀ: ਪ੍ਰਿੰਸੀਪਲ ਦੀਪਤੀ ਭਟਨਾਗਰ ਅਨੁਸਾਰ ਜਵਾਹਰ ਨਵੋਦਿਆ ਵਿਦਿਆਲਿਆ ਚੋਣ ਪ੍ਰੀਖਿਆ ਨੌਵੀਂ ਜਮਾਤ ਸਾਲ 2025-2026 ਵਾਸਤੇ ਜਿਨ੍ਹਾਂ ਵਿਦਿਆਰਥੀਆਂ ਨੇ ਆਨਲਾਇਨ ਫਾ਼ਰਮ ਭਰੇ ਸਨ, ਉਹ ਵਿਦਿਆਰਥੀ ਨਵੋਦਿਆ ਵਿਦਿਆਲਿਆ ਸਮਿਤੀ ਦੀ ਵੈਬ ਸਾਇਡ ਤੇ ਜਾ ਕੇ ਆਨਲਾਈਨ ਲਿੰਕ http://cbseitms.nic.in/2024/nvsxi_ix ‘ਤੇ ਰਜਿਸ਼ਟ੍ਰੇਸ਼ਨ ਫਾਰਮ ਭਰ ਕੇ ਆਪਣਾ ਐਡਮੈਟ ਕਾਰਡ ਡਾਊਨਲੋਡ ਕਰ ਸਕਦੇ ਹਨ। ਇਹ ਪ੍ਰੀਖਿਆ ਮਿਤੀ 08 ਫਰਵਰੀ 2025 ਨੂੰ ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ਵਿਖੇ ਹੋ ਰਹੀ ਹੈ।
ਜਵਾਹਰ ਨਵੋਦਿਆ ਵਿਦਿਆਲਿਆ ਰਕੌਲੀ ‘ਚ ਨੌਵੀਂ ਜਮਾਤ ਸਾਲ 2025-2026 ਲਈ ਐਡਮਿਟ ਕਾਰਡ ਡਾਊਨ ਲੋਡ ਕਰਨ ਲਈ ਉਪਲੱਬਧ
