ਬਾਲੀਵੁੱਡ ਅਭਿਨੇਤਰੀ ਨੋਰਾ ਫਤੇਹੀ ਤੋਂ ਅੱਜ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਕਥਿਤ ਦੋਸ਼ੀ ਸੁਕੇਸ਼ ਨਾਲ ਜਬਰੀ ਵਸੂਲੀ ਦੇ ਮਾਮਲੇ ਦੀ ਜਾਂਚ ਲਈ 6 ਘੰਟੇ ਪੁੱਛਗਿੱਛ ਕੀਤੀ।