ਪੁਲਸ ਨੇ ਦੱਸਿਆ ਕਿ ਤਾਮਿਲਨਾਡਸ ਦੇ ਕ੍ਰਿਸ਼ਨਾਗਿਰੀ ਜ਼ਿਲੇ 'ਚ ਅੱਜ ਇਕ ਪਟਾਕਾ ਯੂਨਿਟ 'ਚ ਹੋਏ ਧਮਾਕੇ 'ਚ ਤਿੰਨ ਔਰਤਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ।