ਪਟਿਆਲਾ 28 ਮਈ:- ਲੋਕ ਭਲਾਈ ਕੰਮਾਂ ਚ ਮੋਰੀ ਪਹਿਲਵਾਨ ਲੋਕ ਭਲਾਈ ਜੂਥ ਕਲੱਬ ਮੋਦੀ ਪਲਾਜਾ ਪਟਿਆਲਾ ਵੱਲੋਂ ਲੱਖ ਦਾਤਾ ਲਾਲਾਂ ਵਾਲੇ ਪੀਰ ਦੀ ਦਰਗਾਹ ਤੇ ਪੰਜਵਾਂ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਮੋਦੀ ਪਲਾਜਾ ਪਟਿਆਲਾ ਵਿਖੇ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਅਮਰਿੰਦਰ ਸਿੰਘ ਬਜਾਜ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪਟਿਆਲਾ ਪ੍ਰਧਾਨ ਨੇ ਚਾਦਰ ਚੜਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਨਗਰ ਨਿਗਮ ਪਟਿਆਲਾ ਦੇ ਕੁੰਦਨ ਗੋਗੀਆ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ 
ਪ੍ਰਧਾਨ ਪਹਿਲਵਾਨ ਭੁਪਿੰਦਰ ਕੁਮਾਰ ਪਿੰਟੂ ਸੁਮੀਲ ਕੁਰੇਸ਼ੀ ਸੋਨੂੰ ਮਾਜਰੀ ਬਿੱਟੂ ਗੋਇਲ ਸਰਦਾਰ ਤਰਲੋਚਨ ਸਿੰਘ ਰਾਹੁਲ ਜਲੋਟਾ ਪੱਪੂ ਸਾਊਂਡ ਪਟਿਆਲਾ ਹਰਮੇਸ਼ ਹਨੀ ਸੁਨਿਆਰ ਗੁਰਜੋਤ ਪ੍ਰਭਜੋਤ ਪਰਮਵੀਰ ਲਵਿਸ਼ ਦੀਮਾਂਸ਼ੂ ਨਾਣਾ ਪੀਰਾਂ ਦੇ ਭੰਡਾਰੇ ਵਿੱਚ ਖੀਰ ਜਲੇਬੀਆਂ ਲੱਡੂ ਪੂਰੀਆਂ ਛੋਲੇ ਪੇਠਾ ਆਦਿ ਕੇਲੇ ਫਰੂਟ ਦਾ ਲੰਗਰ ਵਰਤਾਇਆ ਗਿਆ
ਪਟਿਆਲਾ ਚ ਲੱਖ ਦਾਤਾ ਲਾਲਾਂ ਵਾਲਾ ਪੀਰ ਮੋਦੀ ਪਲਾਜਾ ਵਿਖੇ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਜੀ ਅਮਰਿੰਦਰ ਸਿੰਘ ਬਾਜ਼ਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਰਗਾਹ ਤੇ ਮੱਥਾ ਟੇਕਦੇ ਹੋਏ