ਦਿੱਲੀ ਜਿਮ 'ਚ ਟ੍ਰੈਡਮਿਲ 'ਤੇ ਦੌੜਦੇ ਸਮੇਂ 24 ਸਾਲਾ ਨੌਜਵਾਨ ਬਿਜਲੀ ਦਾ ਕਰੰਟ ਲੱਗ ਗਿਆ Thursday, 20 July 2023 ਉੱਤਰੀ ਦਿੱਲੀ ਦੇ ਰੋਹਿਣੀ ਖੇਤਰ ਵਿੱਚ ਇੱਕ ਜਿਮ ਵਿੱਚ ਟ੍ਰੈਡਮਿਲ ਉੱਤੇ ਦੌੜਦੇ ਸਮੇਂ ਇੱਕ 24 ਸਾਲਾ ਵਿਅਕਤੀ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਗਈ।