ਮਨੀਪੁਰ ਦੇ ਬਿਸ਼ਨੂਪੁਰ 'ਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਝੜਪਾਂ 'ਚ 17 ਲੋਕ ਜ਼ਖਮੀ
ਵੀਰਵਾਰ ਨੂੰ ਬਿਸ਼ਨੂਪੁਰ ਜ਼ਿਲੇ ਦੇ ਕੰਗਵਈ ਅਤੇ ਫੂਗਕਚਾਓ ਖੇਤਰ 'ਚ ਫੌਜ ਅਤੇ ਆਰਏਐਫ ਦੇ ਜਵਾਨਾਂ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਜਿਸ ਦੌਰਾਨ ਝੜਪਾਂ 'ਚ 17 ਲੋਕ ਜ਼ਖਮੀ ਹੋ ਗਏ।
INDEPENDENT • LOCAL • TRUSTED