
‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਖਰੜ ਦੇ ਪਿੰਡ ਸੋਏ ਮਾਜਰਾ ਵਿਖੇ 27 ਸਤੰਬਰ ਨੂੰ ਲੱਗਣ ਵਾਲਾ ਕੈਂਪ ਮੁਲਤਵੀ
ਖਰੜ, 26 ਸਤੰਬਰ, 2024:-‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਖਰੜ ਵਿਚ ਪੈਂਦੇ 5 ਪਿੰਡਾਂ ਚਡਿਆਲਾ, ਭਰਤਪੁਰ, ਬਾੜੀ ਵਾਲਾ, ਪਾਤੜਾਂ ਅਤੇ ਸੋਏ ਮਾਜਰਾ ਦਾ ਪਿੰਡ ਸੋਏ ਮਾਜਰਾ ਵਿਖੇ 27 ਸਤੰਬਰ ਨੂੰ ਲੱਗਣ ਵਾਲਾ ਕੈਂਪ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਲੱਗੇ ਚੋਣ ਜ਼ਾਬਤੇ ਦੇ ਮਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਐੱਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਦਿੱਤੀ।
ਖਰੜ, 26 ਸਤੰਬਰ, 2024:-‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੀ ਲੜੀ ਤਹਿਤ ਖਰੜ ਵਿਚ ਪੈਂਦੇ 5 ਪਿੰਡਾਂ ਚਡਿਆਲਾ, ਭਰਤਪੁਰ, ਬਾੜੀ ਵਾਲਾ, ਪਾਤੜਾਂ ਅਤੇ ਸੋਏ ਮਾਜਰਾ ਦਾ ਪਿੰਡ ਸੋਏ ਮਾਜਰਾ ਵਿਖੇ 27 ਸਤੰਬਰ ਨੂੰ ਲੱਗਣ ਵਾਲਾ ਕੈਂਪ ਪੰਚਾਇਤੀ ਚੋਣਾਂ ਦੇ ਸਬੰਧ ਵਿੱਚ ਲੱਗੇ ਚੋਣ ਜ਼ਾਬਤੇ ਦੇ ਮਦੇਨਜ਼ਰ ਮੁਲਤਵੀ ਕਰ ਦਿੱਤਾ ਗਿਆ ਹੈ।
ਇਹ ਜਾਣਕਾਰੀ ਐੱਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਦਿੱਤੀ।
