ਕਿਸਾਨ ਆਗੂ ਸਰਦਾਰ ਅਮਰਜੀਤ ਸਿੰਘ ਸ਼ੇਰ ਗਿੱਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ

ਕਿਸਾਨ ਆਗੂ ਸਰਦਾਰ ਅਮਰਜੀਤ ਸਿੰਘ ਸ਼ੇਰ ਗਿੱਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਵੱਲੋਂ ਅੱਜ ਚੰਡੀਗੜ੍ਹ ਏਅਰਪੋਰਟ ਤੋਂ ਜੋ ਅੱਜ ਕੰਗਣਾ ਰਨੌਤ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਕਿਸਾਨ ਆਗੂ ਨੇ ਇਸ ਬੀਬੀ ਦੀ ਸਲਾਗਾਂ ਕੀਤੀ।

ਕਿਸਾਨ ਆਗੂ ਸਰਦਾਰ ਅਮਰਜੀਤ ਸਿੰਘ ਸ਼ੇਰ ਗਿੱਲ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਵੱਲੋਂ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਵੱਲੋਂ ਅੱਜ ਚੰਡੀਗੜ੍ਹ ਏਅਰਪੋਰਟ ਤੋਂ ਜੋ ਅੱਜ ਕੰਗਣਾ ਰਨੌਤ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਗਿਆ ਕਿਸਾਨ ਆਗੂ ਨੇ ਇਸ ਬੀਬੀ ਦੀ ਸਲਾਗਾਂ ਕੀਤੀ। ਕਿਸਾਨ ਆਗੂ ਨੇ ਐਲਾਨ ਕੀਤਾ ਜੇਕਰ ਸਰਕਾਰ ਨੇ ਕੋਈ ਕੁਲਵਿੰਦਰ ਕੌਰ ਤੇ ਜਾਂ ਉਸ ਦੇ ਪਰਿਵਾਰ ਤੇ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਗੁਰਪਾਲ ਸਿੰਘ ਜੱਸਾ ਅਮਨਜੋਤ ਅਮਰਵੀਰ ਜਗਜੀਤ ਸੁਖਵਿੰਦਰ ਸਿੰਘ ਸ਼ੇਰ ਗਿੱਲ ਹਾਜ਼ਿਰ ਸਨ |