ਐੱਚ ਡੀ ਐਫ਼ ਸੀ ਬੈਂਕ ਵੱਲੋਂ ਲਗਾਏ ਗਏ ਖੂਨ ਦਾਨ ਕੈਪ ਵਿੱਚ 22 ਯੂਨਿਟ ਖੂਨ ਇਕੱਤਰ ਕੀਤਾ ਗਿਆ
ਹੁਸ਼ਿਆਰਪੁਰ- ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਕੋਟ ਫਤੂਹੀ ਦੀ ਐੱਚ ਡੀ ਐਫ਼ ਸੀ ਬੈਂਕ ਸ਼ਾਖਾ ਦੇ ਮੈਨੇਜਰ ਪ੍ਰਵੀਨ ਕੁਮਾਰ ਅਤੇ ਸਮੂਹ ਬੈਕ ਸਟਾਫ਼ ਵੱਲੋਂ ਭਾਈ ਘਨਈਆ ਜੀ ਚੈਰੀਟੇਬਲ ਬਲੱਡ ਬੈਂਕ ਅਤੇ ਹਸਪਤਾਲ ਹੁਸ਼ਿਆਰਪੁਰ ਦੀ ਟੀਮ ਦੇ ਸਹਿਯੋਗ ਨਾਲ ਪਹਿਲਾ ਖੂਨਦਾਨ ਕੈਪ ਲਗਾਇਆ ਗਿਆ। ਜਿਸ ਦਾ ਉਦਘਾਟਨ ਸੰਤ ਬਾਬਾ ਅਮਰੀਕ ਸਿੰਘ ਨੇ ਮਹਾਂਪੁਰਸ਼ਾਂ ਵੱਲੋਂ ਕੀਤਾ ਗਿਆ।

ਇਸ ਮੌਕੇ ਐਸ.ਐਮ.ਓ ਡਾ.ਜਵਿੰਦਰਵੰਤ ਸਿੰਘ ਬੈਂਸ, ਡਾ. ਦਰਬਾਰੀ ਲਾਲ, ਏ.ਐਸ.ਆਈ ਸੁਖਵਿੰਦਰ ਸਿੰਘ, ਡਿਪਟੀ ਮੈਨੇਜਰ ਮੋਨਿਕਾ ਸੋਹਲ, ਰਛਪਾਲ ਸਿੰਘ ਫਾਰਮਾਸਿਸਟ, ਸੰਦੀਪ ਸੈਂਡੀ, ਹਰਪ੍ਰੀਤ ਸਿੰਘ ਮਰਵਾਹਾ, ਜੋਗਾ ਸਿੰਘ ਦਾਤਾ, ਗੁਰਮੀਤ ਪਾਲ ਸਿੰਘ, ਸੁਨੇਲਾ ਜਸਪਾਲ, ਦੀਪਿਕਾ, ਵਰਿੰਦਰ ਸਿੰਘ, ਪੂਜਾ, ਹਰਸ਼ ਕੁਮਾਰ, ਕੁਲਦੀਪ ਸਿੰਘ, ਬਲਵਿੰਦਰ ਸਿੰਘ , ਜਸਵੀਰ ਸਿੰਘ, ਹਰਦੀਪ ਸਿੰਘ, ਉਂਕਾਰ ਸਿੰਘ, ਮਨਦੀਪ ਸਿੰਘ, ਜਸਪ੍ਰੀਤ ਸਿੰਘ, ਜ਼ੋਰਾਵਰ ਸਿੰਘ, ਅਵਤਾਰ ਸਿੰਘ, ਗੁਰਜੀਤ ਸਿੰਘ ਲੇਹਲ, ਇਸ ਕੈਪ ਵਿੱਚ ਕਿਰਨਜੀਤ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ ਸੰਦੀਪ ਸਿੰਘ ਆਦਿ ਨੇ 22 ਯੂਨਿਟ ਖੂਨ ਇਕੱਤਰ ਕੀਤਾ।