ਕੇਦਾਰਨਾਥ ਮੰਦਰ 'ਚ ਹਸੀਜਾ ਪਰਿਵਾਰ ਵਲੋਂ ਵਿਸ਼ਾਲ ਮੂਰਤੀ ਦਰਸ਼ਨ, ਗੁਜਰਾਤ ਤੇ ਅਸਾਮ ਤੋਂ ਆਏ 25 ਸ਼ਿਵ ਭਗਤਾਂ ਨੇ ਲਗਾਏ 101 ਬੂਟੇ, ਲੰਗਰ ਤੇ ਪ੍ਰਸ਼ਾਦ ਵੰਡਿਆ
ਪਟਿਆਲਾ, 14 ਜੁਲਾਈ- ਭੋਲੇ ਬਾਬਾ ਜੀ ਦੀ ਕ੍ਰਿਪਾ ਸਦਕਾ ਅਤੇ ਹਸੀਜਾ ਪਰਿਵਾਰ ਦੇ ਸੱਦੇ ਤੇ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਵਿਖੇ ਸਰਪ੍ਰਸਤ ਸਤਨਾਮ ਹਸੀਜਾ ਜੀ ਦੇ ਵਪਾਰੀ ਮਿੱਤਰ ਹਸੀਜਾ ਪਰਿਵਾਰ ਵਲੋਂ ਵਿਸ਼ਾਲ ਮੂਰਤੀ ਬਣਾਉਣ ਦੇ ਦਰਸ਼ਨ ਕਰਨ ਵਾਸਤੇ ਗੁਜਰਾਤ ਅਤੇ ਅਸਾਮ ਤੋਂ ਲਗਭਗ 25 ਸ਼ਿਵ ਭਗਤ ਦਰਸ਼ਨ ਕਰਨ ਵਾਸਤੇ ਪੁੱਜੇ ਅਤੇ ਦਰਸ਼ਨ ਕਰਕੇ ਮੂਰਤੀ ਦੀ ਸ਼ਲਾਘਾ ਕੀਤੀ ਅਤੇ ਮੰਦਿਰ ਅੰਦਰ ਮੱਥਾ ਟੇਕ ਕੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨਾਲ ਪੀਲੇ ਮਿੱਠੇ ਚਾਵਲਾਂ ਦਾ ਭੋਗ ਲਗਾਇਆ ਅਤੇ ਮੰਦਿਰ ਦੇ ਅੰਦਰ ਸੁਧਾਰ ਸਭਾ ਵਲੋਂ ਜਿਹੜੀ ਚਿੱਤਰਕਾਰੀ ਕੀਤੀ ਗਈ ਹੈ ਉਸ ਦੀ ਪ੍ਰਸੰਸਾ ਕੀਤੀ।

ਮਿੱਠੇ ਚਾਵਲਾਂ ਦਾ ਪ੍ਰਸ਼ਾਦ ਲਗਾਉਣ ਮਗਰੋਂ ਸੁਧਾਰ ਸਭਾ ਵਲੋਂ ਸਾਰੇ ਭਗਤਾਂ ਅਤੇ ਸੁਧਾਰ ਸਭਾ ਮੈਂਬਰਾਂ ਨੂੰ ਅਤੁੱਟ ਲੰਗਰ ਵਰਤਾਇਆ। ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨੇ ਭਗਤਾਂ ਦਾ ਸਿਰੋਪੇ ਪਾ ਕੇ ਸੁਆਗਤ ਕੀਤਾ। ਮੰਦਿਰ ਦੇ ਆਲੇ ਦੁਆਲੇ ਹਰਿਆਲੀ ਬੂਟੇ ਦੇਖ ਕੇ ਮੰਦਿਰ ਦੇ ਸਾਹਮਣੇ 101 ਬੂਟੇ ਆਪਣੇ ਕਰ ਕਮਲਾ ਨਾਲ ਲਗਾਏ ਅਤੇ ਸੋਮਵਾਰ ਸਵੇਰੇ ਸ੍ਰੀ ਰਮੇਸ਼ ਅਹੂਜਾ ਹੋਲਸੇਲ ਕਰਿਆਨਾ ਵਪਾਰੀ ਗੁੜ ਮੰਡੀ ਨੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਨਾਲ ਸਾਵਣ ਦੇ ਪਹਿਲੇ ਸੋਮਵਾਰ ਨੂੰ ਖੀਰ ਦਾ ਪ੍ਰਸ਼ਾਦ ਲਗਾ ਕੇ ਅਤੁੱਟ ਲੰਗਰ ਵੰਡਿਆ ਅਤੇ ਰਮੇਸ਼ ਅਹੂਜਾ ਵਲੋਂ ਬੂਟਿਆਂ ਦੇ ਦੇਖ ਰੇਖ ਨੂੰ ਦੇਖਦਿਆ ਬਹੁਤ ਪ੍ਰਸੰਨ ਹੋਏ ਅਤੇ ਕਾਵੜ ਸ਼ੀਵਰ ਦਾ ਵਧੀਆ ਪ੍ਰਬੰਧ ਦੇਖ ਕੇ ਸਾਰੇ ਭਗਤਾਂ ਵੱਲੋਂ ਸ਼ਲਾਘਾ ਕੀਤੀ ਗਈ।
ਸ਼ਿਵ ਭਗਤ ਸ੍ਰੀ ਧਰਮੇਸ਼ ਜੀ ਜ਼ੋ ਗਾਂਧੀ ਧਾਮ ਗੁਜਰਾਤ ਤੋਂ ਆਏ ਸੀ ਸ਼ਿਵ ਸ਼ਿਿਪੰਗ ਦੇ ਮਾਲਕ ਹਨ ਵੱਲੋਂ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਵੱਲੋਂ ਧਰਮਸ਼ਾਲਾ ਲਈ ਜਮੀਨ ਜਲਦੀ ਤੋਂ ਜਲਦੀ ਮਿਲੇ ਉਹ ਆਪਣੀ ਕੰਪਨੀ ਵੱਲੋਂ ਵਿਸ਼ੇਸ਼ ਯੋਗਦਾਨ ਪਾਉਣਗੇ