ਰਾਜਪੁਰਾ ਵਿੱਚ ਜੀਐਸਟੀ ਅਵੇਅਰਨੈਸ ਕੈਂਪ ਦਾ ਆਯੋਜਨ

ਰਾਜਪੁਰਾ,15/01/25: ਵਪਾਰੀ ਵਰਗ ਵਿੱਚ ਜੀਐਸਟੀ ਨੂੰ ਲੈ ਕੇ ਜਾਗਰੂਕਤਾ ਪੂਰੇ ਪੰਜਾਬ ਵਿੱਚ ਚਲਾਈ ਜਾ ਰਹੀ ਹੈ ਇਸੀ ਦੇ ਤਹਿਤ ਹੀ ਜੀਐਸਟੀ ਵਿਭਾਗ ਵੱਲੋਂ ਸਰਵੇ ਕਰਾ ਕੇ ਜਿਨ੍ਹਾ ਵਪਾਰੀਆਂ ਅਤੇ ਦੁਕਾਨਦਾਰਾਂ ਕੋਲ ਜੀਐਸਟੀ ਨੰਬਰ ਨਹੀਂ ਹੈ ਉਹਨਾਂ ਦਾ ਡਾਟਾ ਕਲੈਕਟ ਕਰਕੇ ਉਹਨਾਂ ਨੂੰ ਜੀਐਸਟੀ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਇਸੀ ਦੇ ਤਹਿਤ ਹੀ ਵਪਾਰੀ ਵਰਗ ਨੂੰ ਜਾਗਰੂਕ ਕਰਨ ਲਈ ਰਾਜਪੁਰਾ ਦੇ ਰੋਟਰੀ ਕਲੱਬ ਵਿੱਚ ਜੀਐਸਟੀ ਅਵੇਅਰਨੈਸ ਕੈਂਪ ਦਾ ਆਯੋਜਨ ਕੀਤਾ ਗਿਆ।

 ਜਿਸ ਵਿੱਚ ਮੈਡਮ ਰਮਨਪ੍ਰੀਤ ਕੌਰ ਡੀ ਸੀ ਐਸ ਟੀ ਪਟਿਆਲਾ ਅਤੇ  ਮੈਡਮ ਕੰਨੂ ਗਰਗ ਏ ਸੀ ਐਸ ਟੀ ,ਪੀ ਸੀ ਐਸ ਪਟਿਆਲਾ  ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਅੱਜ ਦੇ ਇਸ ਜਾਗਰੁਕ੍ਤਾ ਕੈਂਪ ਵਿੱਚ ਰਾਜਪੁਰਾ ਦੇ ਵਪਾਰੀ ਵਰਗ ਅਤੇ ਟੈਕਸ ਨਾਲ ਸੰਬੰਧਿਤ ਵਕੀਲਾਂ ਨੇ ਵੀ ਹਿੱਸਾ ਲਿੱਤਾ|
ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਮੈਡਮ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਜੀਐਸਟੀ ਹਰੇਕ ਦੁਕਾਨਦਾਰ ਲਈ ਜਰੂਰੀ ਹੈ ਤੇ ਇਸਦੇ ਫਾਇਦੇ ਹੀ ਹਨ ਕੋਈ ਨੁਕਸਾਨ ਨਹੀਂ ਹੈ। ਇਸ ਬਾਰੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਜੀਐਸਟੀ ਦੇ ਅਧੀਨ ਜਰੂਰੀ ਹੈ|
ਇਸ ਬਾਰੇ ਉਹਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਜੀਐਸਟੀ ਦੇ ਅਧੀਨ ਨਵੇਂ ਬਿਜਨਸ ਵੀ ਜੋੜੇ ਗਏ ਨੇ ਜਿਹਦੇ ਵਿੱਚ ਬਿਊਟੀ ਪਾਰਲਰ, ਜਿਮ ਅਤੇ ਹੋਰ ਇਦਾਂ ਦੇ ਜਿਹੜੇ ਕਿ ਜੀਐਸਟੀ ਦੇ ਅਧੀਨ ਆਉਂਦੇ ਹਨ|  ਉਹਨਾਂ ਨੇ ਵਪਾਰੀ ਵਰਗ ਨੂੰ ਇਹ ਅਪੀਲ ਕੀਤੀ ਕਿ ਆਪਣਾ ਡਾਟਾ ਪ੍ਰੋਪਰ ਕਰਕੇ ਤੁਸੀਂ ਆਨਲਾਈਨ ਜਾਂ ਆਪਣੇ ਵਕੀਲਾਂ ਨਾਲ ਮਿਲ ਕੇ  ਜੀਐਸਟੀ ਅਪਲਾਈ ਕਰੋ ਜਿਸ  ਵਿੱਚ ਵਿਭਾਗ ਵੱਲੋਂ ਤੁਹਾਨੂੰ ਪੂਰੀ ਮਦਦ ਪ੍ਰਦਾਨ ਕੀਤੀ ਜਾਵੇਗੀ