ਜਿਲ੍ਹਾ ਬਾਰ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਦੀ ਚੋਣ ਵਿੱਚ ਐਡਵੋਕੇਟ ਸੁਖਦੀਪ ਸਿੰਘ ਕੁੰਦਰਾ ਪ੍ਰਧਾਨ ਨੇ ਆਪਣੇ ਵਿਰੋਧੀ ਸ਼ਮਸ਼ੇਰ ਸਿੰਘ ਝਿੱਕਾ ਨੂੰ 46 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਨਵਾਂਸ਼ਹਿਰ- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਵਿੱਚ ਪ੍ਰਧਾਨ ਸੁਖਦੀਪ ਸਿੰਘ ਕੁੰਦਰਾ ਨੂੰ 177 ਵੋਟਾਂ, ਉਪ ਪ੍ਰਧਾਨ ਵਿਨੀਤ ਕੁਮਾਰ ਚੋਪੜਾ ਨੂੰ 175 ਵੋਟਾਂ,ਰਾਜਿੰਦਰ ਸਿੰਘ ਸੈਕਟਰੀ ਨੂੰ 173 ਵੋਟਾਂ, ਜੁਆਇੰਟ ਸੈਕਟਰੀ ਤ੍ਰਿਭਵਨ ਸ਼ਰਮਾ 191 ਵੋਟਾਂ, ਇਸਰਾਨਾ ਖਾਂਨ ਖਜਾਨਚੀ ਨੇ 156 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਵਿੱਚ ਕਿਸਮਤ ਅਜਮਾਉਣ ਤੋਂ ਬਾਅਦ ਐਡਵੋਕੇਟ ਸ਼ਮਸ਼ੇਰ ਸਿੰਘ ਝਿੱਕਾ, ਰਾਜਦੀਪ ਜਗੋਤਰਾ , ਗਗਨਦੀਪ ਸਿੰਘ ਦੋਸਾਂਝ,ਪ੍ਰਭੁਜੋਤ ਸਿੰਘ ,ਇੰਦਰਪ੍ਰੀਤ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਐਡਵੋਕੇਟ ਰੋਹਿਤ ਕੁਮਾਰ ਬਾਲੀ, ਸਤਵਿੰਦਰ ਸਿੰਘ ਸੈਂਪਲਾ, ਅਮੁੱਲ ਸੋਨੀ ਨਿਰਵਿਰੋਧ ਕਾਰਜਕਾਰੀ ਮੈਂਬਰ ਬਣੇ। ਗੁਰਪ੍ਰੀਤ ਕੌਰ ਝਿੱਕਾ ਨਿਰਵਿਰੋਧ ਲਾਇਬ੍ਰੇਰੀ ਇੰਚਾਰਜ ਬਣੇ।