ਸੀ ਪੀ ਆਈ ਐਮ ਦੀ ਜਿਲਾ ਜਰਨਲ ਬਾਡੀ ਦੀ ਮੀਟਿੰਗ ਗੜ੍ਹਸ਼ੰਕਰ ਵਿਖੇ 3 ਮਈ ਨੂੰ

ਗੜਸ਼ੰਕਰ- ਅੱਜ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਸੀ ਪੀ ਆਈ ਐਮ ਦੇ ਸੁਬਾ ਸਕੱਤਰੇਤ ਮੈਂਬਰ ਅਤੇ ਜ਼ਿਲਾ ਸਕੱਤਰ ਗੁਰਨੇਕ ਸਿੰਘ ਭੱਜਲ ਨੇ ਕਿਹਾ ਕਿ ਪਾਰਟੀ ਦੀ ਜ਼ਿਲਾ ਜਨਰਲ ਬਾਡੀ ਮੀਟਿੰਗ ਡਾਕਟਰ ਭਾਗ ਸਿੰਘ ਹਾਲ ਗੜਸੰਕਰ ਵਿਖੇ ਮਿਤੀ 3 ਮਈ ਸਮਾ 11 ਵਜੇ ਸੁਰੂ ਹੋ ਜਾਵੇਗੀ|

 ਪਾਰਟੀ ਬ੍ਰਾਂਚਾਂ ਤੇ ਤਹਿਸੀਲ ਕਮੇਟੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕਰਦੇ ਹਾਂ ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵਿਸ਼ੇਸ਼ ਤੌਰ ਪਹੁੰਚ ਰਹੇ ਹਨ।