ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ 108 ਕਿਲੋਮੀਟਰ ਸਾਇਕਲਿੰਗ ਕਰਕੇ ਖਟਕੜ ਕਲਾਂ ਪਹੁੰਚੇ ਬਲਰਾਜ ਚੌਹਾਨ।
ਹੁਸ਼ਿਆਰਪੁਰ- ਸਟੇਟ ਅਵਾਰਡੀ, ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਹੁਸ਼ਿਆਰਪੁਰ ਤੋਂ ਓਸ ਦੇ ਜੱਦੀ ਘਰ ਖਟਕੜ ਕਲਾਂ 108 ਕਿਲੋਮੀਟਰ ਸਾਇਕਲਿੰਗ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਹੁਸ਼ਿਆਰਪੁਰ- ਸਟੇਟ ਅਵਾਰਡੀ, ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਕ੍ਰਾਂਤੀਕਾਰੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਹੁਸ਼ਿਆਰਪੁਰ ਤੋਂ ਓਸ ਦੇ ਜੱਦੀ ਘਰ ਖਟਕੜ ਕਲਾਂ 108 ਕਿਲੋਮੀਟਰ ਸਾਇਕਲਿੰਗ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਉਨਾ ਦੱਸਿਆ ਕਿ ਸ਼ਹੀਦ ਭਗਤ ਸਿੰਘ ਦੇ ਘਰ ਦੀ ਮਿੱਟੀ ਮਸਤਕ ਲਾ ਕੇ ਸਕੂਨ ਮਿਲਿਆ, ਉਹ ਕਾਫੀ ਸਮੇ ਤੋ ਭਗਤ ਸਿੰਘ ਦੇ ਸ਼ਹੀਦੀ ਦਿਨ ਤੇ ਖਟਕੜ ਕਲਾਂ ਪਹੁੰਚਦੇ ਸੀ। ਪਰ ਪਹਿਲੀ ਵਾਰ ਜਨਮ ਦਿਨ ਤੇ ਵੀ ਪਹੰਚੇ।
ਚੌਹਾਨ ਨੇ ਨੌਜਵਾਨ ਨੂੰ ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਲਈ ਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਲਈ ਤਤਪਰ ਰਹਿਣ ਲਈ ਅਪੀਲ ਕੀਤੀ।