
ਦਿਨ ਦਿਹਾੜੇ ਬੰਦ ਪਈ ਕੋਠੀ ‘ਚ ਰੰਗਰਲੀਆਂ ਮਨਾ ਰਹੇ ਸਨ, ਰੌਲਾ ਪੈਣ ਤੇ ਮੁੱਹਲਾ ਵਾਸੀਆਂ ਵੱਲੋਂ ਕੈਮਰੇ ‘ਚ ਕੀਤੇ ਕੈਦ
ਗੜ੍ਹਸੰਕਰ 07 ਦਸੰਬਰ - ਪੁਲਿਸ ਸਬ ਡਿਵੀਜ਼ਨ ਗੜ੍ਹਸ਼ੰਕਰ ਦੇ ਅਧੀਨ ਪੈਂਦੇ ਥਾਣਾ ਮਾਹਿਲਪੁਰ ਦੇ ਵਾਰਡ ਵਿਚ ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ ਜਦੋਂ ਦੋ ਨੌਜਵਾਨਾਂ ਵਲੋਂ ਦਿਨ ਦਿਹਾੜੇ ਬੰਦ ਪਈ ਕੋਠੀ ਵਿੱਚ ਇਕ ਕੁੜੀ ਨਾਲ ਰੰਗਰਲੀਆਂ ਮਨਾ ਰਹੇ ਸੀ ਤੇ ਅਚਾਨਕ ਕੁੜੀ ਵਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਮੁੱਹਲਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਦੋ ਨੌਜਵਾਨਾਂ ਨੂੰ ਨਗਨਹਾਲਤ ਵਿਚ ਕਾਬੂ ਕਰਕੇ ਪੁਲਸ ਹਵਾਲੇ ਕੀਤੇ। ਜਾਣਕਾਰੀ ਮੁਤਾਬਕ ਮਾਹਿਲਪੁਰ ਦੇ ਵਾਰਡ ਨੰਬਰ 11 ਵਿਚ ਕਈ ਸਾਲਾਂ ਤੋਂ ਬੰਦ ਪਈ ਕੋਠੀ ਵਿਚ ਅਚਾਨਕ ਇਕ ਲੜਕੀ ਵਲੋਂ ਉੱਚੀ ਉੱਚੀ ਅਵਾਜ਼ ਵਿਚ ਰੌਲਾ ਪੈਣ ਤੇ ਮੁੱਹਲਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਬੰਦ ਪਈ ਕੋਠੀ ਵਿਚ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਤੇ ਉਨ੍ਹਾਂ ਨੇ ਦੇਖਿਆ ਕਿ ਕੋਠੀ ਵਿਚ ਦੋ ਨੌਜਵਾਨ ਤੇ ਇਕ ਲੜਕੀ ਨਗਨਹਾਲਤ ਵਿਚ ਸੀ ਤੇ ਲੜਕੀ ਵਲੋਂ ਬਚਾਓ ਬਚਾਓ ਦਾ ਰੌਲਾ ਪਾਇਆ ਜਾ ਰਿਹਾ ਸੀ
ਗੜ੍ਹਸੰਕਰ 07 ਦਸੰਬਰ - ਪੁਲਿਸ ਸਬ ਡਿਵੀਜ਼ਨ ਗੜ੍ਹਸ਼ੰਕਰ ਦੇ ਅਧੀਨ ਪੈਂਦੇ ਥਾਣਾ ਮਾਹਿਲਪੁਰ ਦੇ ਵਾਰਡ ਵਿਚ ਮਾਹੌਲ ਉਸ ਸਮੇਂ ਤਣਾਪੂਰਨ ਹੋ ਗਿਆ ਜਦੋਂ ਦੋ ਨੌਜਵਾਨਾਂ ਵਲੋਂ ਦਿਨ ਦਿਹਾੜੇ ਬੰਦ ਪਈ ਕੋਠੀ ਵਿੱਚ ਇਕ ਕੁੜੀ ਨਾਲ ਰੰਗਰਲੀਆਂ ਮਨਾ ਰਹੇ ਸੀ ਤੇ ਅਚਾਨਕ ਕੁੜੀ ਵਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਮੁੱਹਲਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਦੋ ਨੌਜਵਾਨਾਂ ਨੂੰ ਨਗਨਹਾਲਤ ਵਿਚ ਕਾਬੂ ਕਰਕੇ ਪੁਲਸ ਹਵਾਲੇ ਕੀਤੇ। ਜਾਣਕਾਰੀ ਮੁਤਾਬਕ ਮਾਹਿਲਪੁਰ ਦੇ ਵਾਰਡ ਨੰਬਰ 11 ਵਿਚ ਕਈ ਸਾਲਾਂ ਤੋਂ ਬੰਦ ਪਈ ਕੋਠੀ ਵਿਚ ਅਚਾਨਕ ਇਕ ਲੜਕੀ ਵਲੋਂ ਉੱਚੀ ਉੱਚੀ ਅਵਾਜ਼ ਵਿਚ ਰੌਲਾ ਪੈਣ ਤੇ ਮੁੱਹਲਾ ਵਾਸੀਆਂ ਵੱਲੋਂ ਇਕੱਠੇ ਹੋ ਕੇ ਬੰਦ ਪਈ ਕੋਠੀ ਵਿਚ ਜਾ ਕੇ ਵੇਖਿਆ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ ਤੇ ਉਨ੍ਹਾਂ ਨੇ ਦੇਖਿਆ ਕਿ ਕੋਠੀ ਵਿਚ ਦੋ ਨੌਜਵਾਨ ਤੇ ਇਕ ਲੜਕੀ ਨਗਨਹਾਲਤ ਵਿਚ ਸੀ ਤੇ ਲੜਕੀ ਵਲੋਂ ਬਚਾਓ ਬਚਾਓ ਦਾ ਰੌਲਾ ਪਾਇਆ ਜਾ ਰਿਹਾ ਸੀ ਮੁੱਹਲਾ ਵਾਸੀਆਂ ਵੱਲੋਂ ਇਹ ਸਾਰਾ ਦ੍ਰਿਸ਼ ਆਪਣੇ ਕੈਮਰੇ ਵਿਚ ਕੈਦ ਕਰ ਲਿਆ। ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਵੀ ਇਨ੍ਹਾਂ ਮੋਟਰਸਾਈਕਲ ਇੱਥੇ ਕਈ ਵਾਰੀ ਖੜ੍ਹਾ ਦੇਖਿਆ ਗਿਆ। ਕਾਬੂ ਕੀਤੇ ਨੌਜਵਾਨ ਤੋਂ ਮੁੱਹਲਾ ਵਾਸੀਆਂ ਨੇ ਪੁੱਛਿਆ ਕਿ ਕੋਠੀ ਦੀ ਚਾਬੀ ਕਿਸ ਤੋਂ ਲਈ ਤੇ ਉਕਤ ਨੌਜਵਾਨ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੋਠੀ ਦੇ ਜਿੰਦਰੇ ਦੀ ਚਾਬੀ ਨਕਲੀ ਬਣਾਈ ਹੋਈ ਹੈ। ਉਸ ਮੌਕੇ ਇਕ ਨੌਜਵਾਨ ਨਗਨਹਾਲਤ ‘ਚ ਹੀ ਭੱਜਣ ਵਿਚ ਸਫਲ ਹੋ ਗਿਆ ਤੇ ਦੂਸਰੇ ਨੌਜਵਾਨ ਨੂੰ ਉਨ੍ਹਾਂ ਵਲੋਂ ਮਾਹਿਲਪੁਰ ਪੁਲਸ ਨੂੰ ਮੌਕੇ ਜਾ ਕੇ ਕਾਬੂ ਕਰ ਲਿਆ ਗਿਆ। ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਕਾਬੂ ਕੀਤੇ ਨੌਜਵਾਨ ਤੇ ਜਾਂਚ ਪੜਤਾਲ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
