
बिलासपुर के सरकारी स्कूल में अंडर-14 हिमाचल प्रदेश राज्य स्तरीय एथलीट प्रतियोगिता आयोजित की गई
ਹਰੋਲੀ ਜ਼ਿਲ੍ਹਾ ਊਨਾ: ਤਹਿਸੀਲ ਹਰੋਲੀ ਅਧੀਨ ਪੈਂਦੇ ਦਸਮੇਸ਼ ਪਬਲਿਕ ਸਕੂਲ ਗੁਰਪਾਲ ਸਾਹਿਬ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਸਰਕਾਰੀ ਸਕੂਲ ਬਿਲਾਸਪੁਰ ਵਿਖੇ ਹੋਏ ਅੰਡਰ-14 ਹਿਮਾਚਲ ਪ੍ਰਦੇਸ਼ ਰਾਜ ਪੱਧਰੀ ਐਥਲੀਟ ਟੂਰਨਾਮੈਂਟ ਵਿੱਚ ਰਿਲੇਅ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ
ਹਰੋਲੀ ਜ਼ਿਲ੍ਹਾ ਊਨਾ: ਤਹਿਸੀਲ ਹਰੋਲੀ ਅਧੀਨ ਪੈਂਦੇ ਦਸਮੇਸ਼ ਪਬਲਿਕ ਸਕੂਲ ਗੁਰਪਾਲ ਸਾਹਿਬ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਸਰਕਾਰੀ ਸਕੂਲ ਬਿਲਾਸਪੁਰ ਵਿਖੇ ਹੋਏ ਅੰਡਰ-14 ਹਿਮਾਚਲ ਪ੍ਰਦੇਸ਼ ਰਾਜ ਪੱਧਰੀ ਐਥਲੀਟ ਟੂਰਨਾਮੈਂਟ ਵਿੱਚ ਰਿਲੇਅ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ ਅਤੇ ਉਸਦੀ ਟੀਮ ਨੂੰ ਫਸਟ ਰਨਰ ਅੱਪ ਐਲਾਨਿਆ ਗਿਆ। ਇਹ ਜਾਣਕਾਰੀ ਸਕੂਲ ਦੀ ਪ੍ਰਿੰਸੀਪਲ ਦਲਵਿੰਦਰ ਕੌਰ ਨੇ ਪੈਗ਼ਾਮ-ਏ-ਜਗਤ ਨਾਲ ਗੱਲਬਾਤ ਕਰਦਿਆਂ ਦਿੱਤੀ, ਉਨ੍ਹਾਂ ਸਕੂਲ ਸਟਾਫ਼ ਅਤੇ ਗੁਰਪ੍ਰੀਤ ਸਿੰਘ ਦੇ ਮਾਪਿਆਂ ਨੂੰ ਵਧਾਈ ਦਿੱਤੀ।
