ਸਕੂਲ ਵਿੱਚ ਸਵੱਛਤਾ ਹਫਤਾ ਮਨਾਇਆ

ਐਸ ਏ ਐਸ ਨਗਰ, 27 ਸਤੰਬਰ ਸਰਕਾਰੀ ਮਿਡਲ ਸਕੂਲ ਫੇਜ਼-9 ਵਿਖੇ ਸਵੱਛਤਾ ਹਫਤਾ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਗਤੀਵਿਧੀ ਇੰਚਾਰਜ ਸ੍ਰੀਮਤੀ ਗਵਨੀਤ ਕੌਰ ਵਲੋਂ ਸਕੂਲ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਭਾਸ਼ਣ ਦਿੱਤਾ ਗਿਆ।

ਸਰਕਾਰੀ ਮਿਡਲ ਸਕੂਲ ਫੇਜ਼-9 ਵਿਖੇ ਸਵੱਛਤਾ ਹਫਤਾ ਮਨਾਇਆ ਗਿਆ। ਇਸ ਮੌਕੇ ਸਕੂਲ ਦੀ ਗਤੀਵਿਧੀ ਇੰਚਾਰਜ ਸ੍ਰੀਮਤੀ ਗਵਨੀਤ ਕੌਰ ਵਲੋਂ ਸਕੂਲ ਵਿੱਚ ਨਸ਼ੇ ਵਿਰੁੱਧ ਜਾਗਰੂਕਤਾ ਭਾਸ਼ਣ ਦਿੱਤਾ ਗਿਆ।

ਵਿਦਿਆਰਥੀਆਂ ਦੁਆਰਾ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਇਸ ਮੌਕੇ ਸ੍ਰੀਮਤੀ ਸਤਿੰਦਰਜੀਤ ਕੌਰ, ਵੀਨਾ ਕੁਮਾਰੀ, ਸਰਬਜੀਤ ਕੌਰ ਮੌਜੂਦ ਸਨ।