ਸਵਰਗਵਾਸੀ ਮੋਹਨ ਸਿੰਘ ਬੋਪਾਰਾਏ ਦਾ ਸ਼ਰਧਾਂਜਲੀ ਸਮਾਰੋਹ 19 ਸਤੰਬਰ ਨੂੰ ਹੋਵੇਗਾ

ਹੁਸ਼ਿਆਰਪੁਰ- ਸੀਨੀਅਰ ਪੱਤਰਕਾਰ ਅਜਾਇਬ ਸਿੰਘ ਬੋਪਾਰਾਏ ਦੇ ਪਿਤਾ ਮੋਹਨ ਸਿੰਘ ਬੋਪਾਰਾਏ ਦਾ ਪਿਛਲੇ ਦਿਨੀਂ ਅਚਾਨਕ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਸ਼ਰਧਾਂਜਲੀ ਸਮਾਰੋਹ 19 ਸਤੰਬਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਝੋਨੋਵਾਲ ਵਿੱਚ ਦੁਪਹਿਰ ਬਾਅਦ ਹੋਵੇਗਾ। ਇਸ ਮੌਕੇ ਤੇ ਵਿਛੜੀ ਆਤਮਾ ਨੂੰ ਸਿਆਸੀ, ਰਾਜਸੀ, ਧਾਰਮਿਕ, ਸਮਾਜਿਕ ਤੇ ਪ੍ਰਮੁੱਖ ਲੋਕ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸ਼ਾਮਲ ਹੋਣਗੇ।