ਸ੍ਰੀ ਹਰੀ ਮੰਦਰ ਵਿੱਚ ਸ਼੍ਰੀਮਦ ਭਾਗਵਤ ਕਥਾ ਜਾਰੀ

ਐਸ ਏ ਐਸ ਨਗਰ, 28 ਸਤੰਬਰ ਸਥਾਨਕ ਫੇਜ਼-5 ਦੇ ਸ੍ਰੀ ਹਰੀ ਮੰਦਰ ਵਿੱਚ ਸ਼੍ਰੀਮਦ ਭਾਗਵਤ ਕਥਾ ਜਾਰੀ ਹੈ। ਇਸ ਦੌਰਾਨ ਸ਼੍ਰੀ ਕਮਲ ਨਯਨ ਮਹਾਰਾਜ ਨੂੰ ਹਰੀਆਵਲ ਪੰਜਾਬ ਮੁਹਾਲੀ ਦੇ ਬ੍ਰਿਜਮੋਹਨ ਜੋਸ਼ੀ, ਪ੍ਰਧਾਨ ਸਿੰਘ, ਅਜੈ ਕੁਮਾਰ, ਸਾਈ ਜੀਵਨ ਅਤੇ ਅਨੀਤਾ ਜੋਸ਼ੀ ਨੇ ਇੱਕ ਪੌਦਾ ਭੇਂਟ ਕੀਤਾ।

ਸਥਾਨਕ ਫੇਜ਼-5 ਦੇ ਸ੍ਰੀ ਹਰੀ ਮੰਦਰ ਵਿੱਚ ਸ਼੍ਰੀਮਦ ਭਾਗਵਤ ਕਥਾ ਜਾਰੀ ਹੈ। ਇਸ ਦੌਰਾਨ ਸ਼੍ਰੀ ਕਮਲ ਨਯਨ ਮਹਾਰਾਜ ਨੂੰ ਹਰੀਆਵਲ ਪੰਜਾਬ ਮੁਹਾਲੀ ਦੇ ਬ੍ਰਿਜਮੋਹਨ ਜੋਸ਼ੀ, ਪ੍ਰਧਾਨ ਸਿੰਘ, ਅਜੈ ਕੁਮਾਰ, ਸਾਈ ਜੀਵਨ ਅਤੇ ਅਨੀਤਾ ਜੋਸ਼ੀ ਨੇ ਇੱਕ ਪੌਦਾ ਭੇਂਟ ਕੀਤਾ।

ਇਸ ਮੌਕੇ ਸ਼੍ਰੀ ਕਮਲ ਨਯਨ ਮਹਾਰਾਜ ਨੇ ਸ਼ਰਧਾਲੂਆਂ ਨੂੰ ਕਿਹਾ ਕਿ ਉਹ ਆਪਣੇ ਜੀਵਨ ਵਿੱਚ ਘੱਟੋ-ਘੱਟ ਇੱਕ ਦਰੱਖਤ ਜ਼ਰੂਰ ਲਗਾਉਣ ਅਤੇ ਉਸ ਦੀ ਦੇਖਭਾਲ ਕਰਨ। ਜੇਕਰ ਇਹ ਪੌਦੇ ਪੀਪਲ, ਬੋਹੜ ਅਤੇ ਨਿੰਮ ਦੇ ਹੋਣ ਤਾਂ ਜੋ ਸਾਨੂੰ ਸ਼ੁੱਧ ਆਕਸੀਜਨ ਅਤੇ ਆਕਸੀਜਨ ਮਿਲ ਸਕੇ।