ਆਸਟ੍ਰੇਲੀਆ ਸਟੱਡੀ ਵੀਜ਼ਾ ਐਡਮਿਸ਼ਨ ਡੇ ਸੋਮਵਾਰ ਨਵਾਂਸ਼ਹਿਰ ਅਤੇ ਮੰਗਲਵਾਰ ਗੜ੍ਹਸ਼ੰਕਰ ਦਫ਼ਤਰ ਹੋਵੇਗਾ : ਕਨਵਰ ਅਰੋੜਾ

ਨਵਾਂਸ਼ਹਿਰ, 13 ਸਤੰਬਰ:- ਕਨਵਰ ਅਰੋੜਾ ਕੰਸਲਟੈਂਟ ਤੋਂ ਮੈਨਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਦਾਖ਼ਲਾ ਦਿਨ 15 ਸਤੰਬਰ ਸੋਮਵਾਰ ਹੈਡ ਆਫ਼ਿਸ ਨਵਾਂਸ਼ਹਿਰ ਅਤੇ 16 ਸਤੰਬਰ ਬ੍ਰਾਂਚ ਆਫ਼ਿਸ ਗੜ੍ਹਸ਼ੰਕਰ ਵਿਖ਼ੇ ਲਗੇਗਾ। 12ਵੀਂ ਪੰਜਾਬ ਬੋਰਡ, ਸੀ ਬੀ ਐਸ ਈ ਜਾਂ ਕਿਸੇ ਵੀ ਸਟੇਟ ਬੋਰਡ ਤੋਂ ਆਰਟਸ, ਕਾਮਰਸ, ਮੈਡੀਕਲ ਜਾਂ ਨੌਨ ਮੈਡੀਕਲ ਚ ਕਲੀਅਰ ਕੀਤੀ ਹੈ।

 ਸਟੱਡੀ ਵੀਜ਼ਾ ਅਪਲਾਈ ਕਰਨ ਵਾਲੇ ਵਿਦਿਆਰਥੀ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਲੈ ਸਕਦੇ ਹਨ। ਕੰਪਨੀ ਦੇ ਅਗਸਤ ਅਤੇ ਸਤੰਬਰ ਮਹੀਨੇ ਚ 50 ਤੋਂ ਵੀ ਵੱਧ ਸਟੱਡੀ ਵੀਜ਼ੇ ਪ੍ਰਾਪਤ ਹੋਏ ਹਨ। ਓਹਨਾ ਨੇ ਦੱਸਿਆ ਕਿ ਆਸਟ੍ਰੇਲੀਆ ਦੇ ਲਗਾਤਾਰ ਸ਼ਾਨਦਾਰ ਨਤੀਜੇ ਆ ਰਹੇ ਹਨ। 
ਓਹਨਾ ਨੇ ਦੱਸਿਆ ਕਿ 2024 ਪਾਸ ਆਊਟ ਬੱਚਿਆਂ ਲਈ ਨਵੰਬਰ ਇੰਟੇਕ ਆਖਰੀ ਮੌਕਾ ਹੈ। 2024 ਜਾ 2025 ਪਾਸ ਬੱਚੇ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ। ਆਈਲੈਟਸ ਚ 6 ਬੈਂਡ ਘਟੋ ਘੱਟ 5.5 ਬੈਂਡ ਨਾਲ਼ ਜਾਂ ਪੀ ਟੀ ਈ ਚੋਂ 51 ਸਕੋਰ ਨਾਲ਼ ਅਪਲਾਈ ਕੀਤਾ ਜਾ ਸਕਦਾ ਹੈ। ਡਿਗਰੀ ਤੋਂ ਬਾਅਦ 5-7 ਸਾਲ ਦਾ ਗੈਪ ਵੀ ਸਵੀਕਾਰ ਹੈ।ਸਿੰਗਲ ਜਾਂ ਸਪਾਊਜ਼ ਦੇ ਨਾਲ਼ ਵੀ ਆਸਟ੍ਰੇਲੀਆ ਸਟੱਡੀ ਵੀਜ਼ਾ ਅਪਲਾਈ ਕੀਤਾ ਜਾ ਸਕਦਾ ਹੈ। 
ਓਹਨਾ ਨੇ ਕਿਹਾ ਕਿ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੀ ਸੁਵਿਧਾ ਕੰਪਨੀ ਵੱਲੋਂ ਦਿਤੀ ਜਾਂਦੀ ਹੈ। ਕੰਪਨੀ ਦੇ ਯੂਨੀਵਰਸਿਟੀਆਂ ਦੇ ਨਾਲ਼ ਸਿਧੇ ਐਗਰੀਮੈਂਟ ਹਨ। ਓਹਨਾ ਨੇ ਦੱਸਿਆ ਕਿ ਚਾਹਵਾਨ ਓਹਨਾ ਨੂੰ ਸਿਧੇ ਹਰ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਹੈਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ ਵੀਰਵਾਰ ਸ਼ਨੀਵਾਰ ਬ੍ਰਾਂਚ ਆਫ਼ਿਸ ਬੰਗਾ ਚੌਕ ਗੜ੍ਹਸ਼ੰਕਰ ਮਿਲ਼ ਸਕਦੇ ਹਨ।