ਹਰਿਆਣਾ ਸਰਕਾਰ ਨੇ ਜਾਰੀ ਕੀਤੇ 7 ਆਈਏਐਸ ਅਧਿਕਾਰੀਆਂ ਦੀ ਸਿਖਲਾਈ ਤੋਂ ਬਾਅਦ ਨਿਯੁਕਤੀ/ਤਬਾਦਲਾ ਆਦੇਸ਼
ਚੰਡੀਗੜ੍ਹ, 24 ਜੁਲਾਈ - ਹਰਿਆਣਾ ਸਰਕਾਰ ਨੇ ਭਾਰਦੀ ਪ੍ਰਸ਼ਾਸਣਿਕ ਸੇਵਾ ਦੇ 2023 ਬੈਚ ਦੇ 7 ਅਧਿਕਾਰੀਆਂ ਦੀ ਸਿਖਲਾਈ ਤੋਂ ਬਾਅਦ ਨਿਯੁਕਤੀ/ ਤਬਾਦਲਾ ਆਦੇਸ਼ ਜਾਰੀ ਕੀਤੇ ਹਨ। ਇਹ ਸਾਰੇ ਲਾਲ ਬਹਾਦਰ ਸ਼ਾਸਤਰੀ ਕੌਮੀ ਪ੍ਰਸ਼ਾਸਣ ਅਕਾਦਮੀ, ਮਸੂਰੀ ਤੋਂ ਸਿਖਲਾਈ ਤੋਂ ਬਾਅਦ ਕਾਰਜਭਾਰ ਸ਼ੁਰੂ ਕਰਣਗੇ।

ਸੁਸ੍ਰੀ ਅੰਕਿਤਾ ਪੁਵਾਰ ਨੂੰ ਉਪਮੰਡਲ ਅਧਿਕਾਰੀ ( ਨਾਗਰਿਕ ), ਨੂੰਹ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਅਨਿਰੁੱਧ ਯਾਦਵ ਨੂੰ ਉਪਮੰਡਲ ਅਧਿਕਾਰੀ ( ਨਾਗਰਿਕ ) , ਨਾਰਨੌਲ ਅਤੇ ਹਰਿਆਣਾ ਮਲਟੀ ਮਾਡਲ ਲਾਜਿਸਟਿਕ ਹਬ ਪ੍ਰੋਜੈਕਟ ਲਿਮਿਟੇਡ ਦਾ ਡਿਪਟੀ ਸੀਈਓ ਅਤੇ ਉਪ ਪ੍ਰਬੰਧ ਨਿਦੇਸ਼ਕ ਲਗਾਇਆ ਗਿਆ ਹੈ।
ਸ੍ਰੀ ਅਭਿਨਵ ਸਿਵਾਚ ਨੂੰ ਉਪਮੰਡਲ ਅਧਿਕਾਰੀ ( ਨਾਗਰਿਕ ) , ਪੇਹਵਾ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਆਕਾਸ਼ ਸ਼ਰਮਾ ਨੂੰ ਉਪਮੰਡਲ ਅਧਿਕਾਰੀ ( ਨਾਗਰਿਕ ) , ਟੋਹਾਨਾ ਨਿਯੁਕਤ ਕੀਤਾ ਗਿਆ ਹੈ।
ਸੁਸ੍ਰੀ ਕਨਿਕਾ ਗੋਇਲ ਨੂੰ ਉਪਮੰਡਲ ਅਧਿਕਾਰੀ ( ਨਾਗਰਿਕ ) , ਮਹਿੰਦਰਗੜ੍ਹ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਯੋਗੇਸ਼ ਸੈਣੀ ਨੂੰ ਉਪਮੰਡਲ ਅਧਿਕਾਰੀ ( ਨਾਗਰਿਕ ) , ਚਰਖੀ ਦਾਦਰੀ ਨਿਯੁਕਤ ਕੀਤਾ ਗਿਆ ਹੈ।
ਸ੍ਰੀ ਰਵਿ ਮੀਣਾ ਨੂੰ ਉਪਮੰਡਲ ਅਧਿਕਾਰੀ ( ਨਾਗਰਿਕ ) , ਤੁਸ਼ਾਮ ਨਿਯੁਕਤ ਕੀਤਾ ਗਿਆ ਹੈ।