ਧਰਤੀ ਨੂੰ ਰੁੱਖਾਂ ਨਾਲ ਭਰਨ ਨਾਲ ਹੀ ਸਾਨੂੰ ਗਲੋਬਲ ਵਾਰਮਿੰਗ ਤੋਂ ਰਾਹਤ ਮਿਲੇਗੀ/ਸੰਤ ਸੀਚੇਵਾਲ

जालंधर/होशियारपुर- पंजाब विधानसभा अध्यक्ष कुलतार सिंह संधवान ने निर्मल कुटिया सीचेवाल में श्रीमान संत अवतार सिंह जी की 37वीं पुण्यतिथि पर उन्हें श्रद्धांजलि अर्पित की और कहा कि संत अवतार सिंह की शिक्षाओं के कारण ही राज्यसभा सदस्य संत बलबीर सिंह सीचेवाल ने पंजाब के नदी-नालों को प्रदूषण मुक्त बनाने में महान योगदान दिया है। उन्होंने कहा कि चाहे बाबा नानक की पवित्र बेईं हो, चाहे चिट्टी बेईं हो या फिर बुड्ढा दरिया। श्री संधवान ने कहा कि लुधियाना का बुड्ढा नाला अब बुड्ढा दरिया में तब्दील होता जा रहा है। उन्होंने कहा कि पर्यावरण के क्षेत्र में किए जा रहे ऐसे महान कार्यों के कारण राज्यसभा सदस्य संत बलबीर सिंह सीचेवाल जी दुनिया में मिसाल बन गए हैं। उन्होंने कहा कि अभी तक बुड्ढा दरिया की ही बात होती थी, जबकि संत सीचेवाल जी ने इस बड़े और महान कार्य की शुरुआत की है। उन्होंने कहा कि इस कार्य को पूरा करने का आशीर्वाद स्वयं गुरु साहिब देंगे। श्री संधवान ने कहा कि जिस नदी में जीवन नहीं है, वह जीवित नहीं है। उन्होंने कहा कि संत अवतार सिंह जी की शिक्षाओं का प्रभाव पूरी दुनिया देख रही है और संत सीचेवाल इन शिक्षाओं पर चलते हुए महान कार्य कर रहे हैं। पंजाब विधानसभा के स्पीकर ने गेहूं की पराली जलाने पर चिंता व्यक्त की और कहा कि पर्यावरण को प्रदूषित करना गुरु साहिब की शिक्षाओं के खिलाफ है। उन्होंने कहा कि आइए हम सब पर्यावरण की रक्षा करने और अपने पंजाब को हरा-भरा और रंगीन पंजाब बनाने का संकल्प लें। इस अवसर पर राज्यसभा सदस्य संत बलबीर सिंह सीचेवाल ने संगत को संबोधित करते हुए पानी के प्राकृतिक संसाधनों को बचाने के लिए मिलकर काम करने की अपील की। उन्होंने कहा कि जब तक धरती पेड़ों से भरी नहीं होगी, तब तक ग्लोबल वार्मिंग से राहत नहीं मिल सकती।

ਜਲੰਧਰ/ਹੁਸ਼ਿਆਰਪੁਰ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਿਰਮਲ ਕੁਟੀਆ ਸੀਚੇਵਾਲ ਵਿਖੇ ਸ਼੍ਰੀਮਾਨ ਸੰਤ ਅਵਤਾਰ ਸਿੰਘ ਜੀ ਨੂੰ ਉਨ੍ਹਾਂ ਦੀ 37ਵੀਂ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਸੰਤ ਅਵਤਾਰ ਸਿੰਘ ਦੀਆਂ ਸਿੱਖਿਆਵਾਂ ਸਦਕਾ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੰਜਾਬ ਦੇ ਦਰਿਆਵਾਂ ਅਤੇ ਨਾਲਿਆਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਉਹ ਬਾਬਾ ਨਾਨਕ ਦੀ ਪਵਿੱਤਰ ਵੇਈਂ ਹੋਵੇ, ਭਾਵੇਂ ਚਿੱਟੀ ਵੇਈਂ ਹੋਵੇ ਜਾਂ ਬੁੱਢਾ  ਦਰਿਆ।
ਸ੍ਰੀ ਸੰਧਵਾਂ ਨੇ ਕਿਹਾ ਕਿ ਲੁਧਿਆਣੇ ਦਾ ਬੁੱਢਾ ਨਾਲਾ ਹੁਣ ਬੁੱਢਾ ਦਰਿਆ ਵਿੱਚ ਬਦਲ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਦੇ ਖੇਤਰ ਵਿੱਚ ਕੀਤੇ ਜਾ ਰਹੇ ਅਜਿਹੇ ਮਹਾਨ ਕਾਰਜਾਂ ਕਾਰਨ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੁਨੀਆ ਵਿੱਚ ਇੱਕ ਮਿਸਾਲ ਬਣ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਸਿਰਫ਼ ਬੁੱਢਾ ਦਰਿਆ ਬਾਰੇ ਹੀ ਗੱਲ ਹੁੰਦੀ ਸੀ, ਜਦੋਂ ਕਿ ਸੰਤ ਸੀਚੇਵਾਲ ਜੀ ਨੇ ਇਹ ਵੱਡਾ ਅਤੇ ਮਹਾਨ ਕਾਰਜ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਖੁਦ ਇਸ ਕਾਰਜ ਨੂੰ ਪੂਰਾ ਕਰਨ ਲਈ ਅਸ਼ੀਰਵਾਦ ਦੇਣਗੇ।
ਸ੍ਰੀ ਸੰਧਵਾਂ ਨੇ ਕਿਹਾ ਕਿ ਜਿਸ ਦਰਿਆ ਵਿੱਚ ਕੋਈ ਜੀਵਨ ਨਹੀਂ ਹੈ, ਉਹ ਦਰਿਆ ਜੀਵਤ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰੀ ਦੁਨੀਆਂ ਸੰਤ ਅਵਤਾਰ ਸਿੰਘ ਜੀ ਦੀਆਂ ਸਿੱਖਿਆਵਾਂ ਦਾ ਪ੍ਰਭਾਵ ਦੇਖ ਰਹੀ ਹੈ ਅਤੇ ਸੰਤ ਸੀਚੇਵਾਲ ਇਨ੍ਹਾਂ ਸਿੱਖਿਆਵਾਂ 'ਤੇ ਚੱਲ ਕੇ ਮਹਾਨ ਕਾਰਜ ਕਰ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਕਣਕ ਦੇ ਨਾੜ ਨੂੰ ਸਾੜਨ 'ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਆਓ ਆਪਾਂ ਸਾਰੇ ਵਾਤਾਵਰਣ ਦੀ ਰੱਖਿਆ ਕਰਨ ਅਤੇ ਆਪਣੇ ਪੰਜਾਬ ਨੂੰ ਹਰਾ-ਭਰਾ ਅਤੇ ਰੰਗਲਾ ਪੰਜਾਬ ਬਣਾਉਣ ਦਾ ਪ੍ਰਣ ਲਈਏ।
ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਇਕੱਠੇ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਧਰਤੀ ਰੁੱਖਾਂ ਨਾਲ ਨਹੀਂ ਭਰੀ ਜਾਂਦੀ, ਗਲੋਬਲ ਵਾਰਮਿੰਗ ਤੋਂ ਕੋਈ ਰਾਹਤ ਨਹੀਂ ਮਿਲ ਸਕਦੀ।